Skip to content

ਨਮਾਜ਼ ਛੱਡਣ ਦਾ ਕੀ ਹੁਕਮ ਹੈ?

الموضوعات
الصلاةترك الصلاة
الباب / الفصل
قسم الفقه

السؤال

س١9: ما حكم ترك الصلاة؟

ਪ੍ਰ19: ਨਮਾਜ਼ ਛੱਡਣ ਦਾ ਕੀ ਹੁਕਮ ਹੈ?

الجواب

ج:ترك الصلاة كفر،

قال النبي عَلَيْهِ الصَّلَاةُ وَالسَّلَامُ:

«العهد الذي بيننا وبينهم الصلاة، فمن تركها فقد كفر»

رواه أحمد والترمذي وغيرهما.

ਉੱਤਰ: ਨਮਾਜ਼ ਛੱਡਣਾ ਕੁਫਰ ਹੈ।

ਨਬੀ ﷺ ਨੇ ਫਰਮਾਇਆ ਹੈ:

"ਸਾਡੇ ਅਤੇ ਉਨ੍ਹਾਂ (ਕਾਫਿਰਾਂ) ਵਿਚਕਾਰ ਫਰਕ ਕਰਨ ਵਾਲੀ ਚੀਜ਼ ਨਮਾਜ਼ ਹੈ। ਸੋ ਜੋ ਕੋਈ ਵੀ ਨਮਾਜ਼ ਨੂੰ ਛੱਡਦਾ ਹੈ ਉਹ ਕੁਫਰ ਕਰਦਾ ਹੈ।"

ਅਹਿਮਦ, ਅਤੇ ਤਿਰਮਿਜ਼ੀ ਆਦਿ ਨੇ ਰਿਵਾਇਤ ਕੀਤੀ ਹੈ।