Skip to content

ਹਰ ਮੁਸਲਮਾਨ 'ਤੇ ਦਿਨ ਅਤੇ ਰਾਤ ਦੀਆਂ ਮਿਲਾ ਕੇ ਕਿੰਨੀਆਂ ਨਮਾਜ਼ਾਂ ਫਰਜ਼ ਹਨ? ਕਿਹੜੀ ਨਮਾਜ਼ ਦੀਆਂ ਕਿੰਨੀਆਂ ਰਕਆਤਾਂ ਹਨ?

الموضوعات
الصلاة
الباب / الفصل
قسم الفقه

السؤال

س20: کم صلاة تجب على المسلم في اليوم والليلة؟ وكم عدد رکعات كل صلاة؟

ਪ੍ਰ20- ਹਰ ਮੁਸਲਮਾਨ 'ਤੇ ਦਿਨ ਅਤੇ ਰਾਤ ਦੀਆਂ ਮਿਲਾ ਕੇ ਕਿੰਨੀਆਂ ਨਮਾਜ਼ਾਂ ਫਰਜ਼ ਹਨ? ਕਿਹੜੀ ਨਮਾਜ਼ ਦੀਆਂ ਕਿੰਨੀਆਂ ਰਕਆਤਾਂ ਹਨ?

الجواب

ج:خمس صلوات في اليوم والليلة.

  • صلاة الفجر: ركعتان.
  • وصلاة الظهر: أربع ركعات.
  • وصلاة العصر: أربع ركعات.
  • وصلاة المغرب: ثلاث ركعات.
  • وصلاة العشاء: أربع ركعات.

ਉੱਤਰ: ਦਿਨ-ਰਾਤ ਦੀਆਂ ਮਿਲਾ ਕੇ ਪੰਜ ਨਮਾਜ਼ਾਂ ਪੜ੍ਹਨੀਆਂ ਹੁੰਦੀਆਂ ਹਨ।

  • ਫਜਰ ਦੀ ਨਮਾਜ਼: ਦੋ ਰਕਆਤਾਂ।
  • ਜ਼ੁਹਰ (ਦੁਪਹਿਰ) ਦੀ ਨਮਾਜ਼: ਚਾਰ ਰਕਆਤਾਂ।
  • ਅਸਰ ਦੀ ਨਮਾਜ਼: ਚਾਰ ਰਕਆਤਾਂ।
  • ਮਗਰੀਬ ਦੀ ਨਮਾਜ਼: ਤਿੰਨ ਰਕਆਤਾਂ।
  • ਅਤੇ ਇਸ਼ਾ ਦੀ ਨਮਾਜ਼ : ਚਾਰ ਰਕਆਤਾਂ।