Skip to content

ਨਮਾਜ਼ ਦਾ ਸ਼ਰੀਅਤੀ ਹੁਕਮ ਕੀ ਹੈ?

الباب / الفصل
قسم الفقه

السؤال

س18: ما حكم الصلاة؟

ਪ੍ਰ18: ਨਮਾਜ਼ ਦਾ ਸ਼ਰੀਅਤੀ ਹੁਕਮ ਕੀ ਹੈ?

الجواب

ج:الصلاة فريضة على كل مسلم.

  • قال تَعَالَى:

﴿إِنَّ ٱلصَّلَوٰةَ كَانَتۡ عَلَى ٱلۡمُؤۡمِنِينَ كِتَٰبٗا مَّوۡقُوتٗا﴾

[النساء: 103].

ਉੱਤਰ- ਨਮਾਜ਼ ਹਰ ਮੁਸਲਮਾਨ 'ਤੇ ਫਰਜ਼ (ਲਾਜ਼ਮੀ) ਹੈ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਬੇਸ਼ੱਕ ਨਮਾਜ਼ ਈਮਾਨ ਵਾਲਿਆਂ ਲਈ ਸਮੇਂ ਦੀ ਪਾਬੰਦੀ ਨਾਲ ਫ਼ਰਜ਼ ਕੀਤੀ ਗਈ ਹੈ।"

(ਸੂਰਤ ਅਨ-ਨਿਸਾ: 80)