Skip to content

ਮੁਸਲਮਾਨ ਉਲਮਾਂ (ਵਿਦਵਾਨਾਂ) ਪ੍ਰਤੀ ਸਾਡਾ ਕੀ ਫਰਜ਼ ਹੈ?

الباب / الفصل
قسم العقيدة

السؤال

س٣٤: ما واجبنا تجاه علماء المسلمين؟

ਪ੍ਰ34: ਮੁਸਲਮਾਨ ਉਲਮਾਂ (ਵਿਦਵਾਨਾਂ) ਪ੍ਰਤੀ ਸਾਡਾ ਕੀ ਫਰਜ਼ ਹੈ?

الجواب

ج:نحبهم، ونرجع إليهم في المسائل والنوازل الشرعية، ولا نذكرهم إلا بالجميل، ومن ذكرهم بغير ذلك من السوء؛ فهو على غير السبيل.

  • قال تَعَالَى:

﴿يَرۡفَعِ ٱللَّهُ ٱلَّذِينَ ءَامَنُواْ مِنكُمۡ وَٱلَّذِينَ أُوتُواْ ٱلۡعِلۡمَ دَرَجَٰتٖۚ وَٱللَّهُ بِمَا تَعۡمَلُونَ خَبِيرٞ﴾

[المجادلة: ١١].

ਉੱਤਰ- ਅਸੀਂ ਉਨ੍ਹਾਂ ਨਾਲ ਮੁਹੱਬਤ ਕਰਦੇ ਹਾਂ ਅਤੇ ਸ਼ਰੀਅਤੀ ਮਸਲਿਆਂ ਤੇ ਬਿਪਤਾਵਾਂ ਵਿੱਚ ਉਨ੍ਹਾਂ ਤੋਂ ਪੁੱਛ-ਗਿੱਛ ਕਰਦੇ ਹਾਂ। ਅਸੀਂ ਉਨ੍ਹਾਂ ਨੂੰ ਸਿਰਫ ਚੰਗੀਆਂ ਗੱਲਾਂ ਨਾਲ ਯਾਦ ਕਰਦੇ ਹਾਂ ਅਤੇ ਜੋ ਕੋਈ ਉਨ੍ਹਾਂ ਬਾਰੇ ਬੁਰਾ-ਭਲਾ ਬੋਲਦਾ ਹੈ, ਉਹ ਸਹੀ ਰਾਹ 'ਤੇ ਨਹੀਂ ਹੈ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"...ਤੁਹਾਡੇ ਵਿੱਚੋਂ ਜਿਹੜੇ ਈਮਾਨ ਲਿਆਏ ਹਨ ਅਤੇ ਜਿਨ੍ਹਾਂ ਨੂੰ ਗਿਆਨ ਬਖ਼ਸ਼ਿਆ ਗਿਆ ਹੈ, ਅੱਲਾਹ ਉਹਨਾਂ ਦੇ ਦਰਜਿਆਂ ਨੂੰ ਉੱਚਾ ਕਰੇਗਾ, ਅੱਲਾਹ ਨੂੰ ਸਭ ਖ਼ਬਰ ਹੈ ਜੋ ਵੀ ਤੁਸੀਂ ਕਰਦੇ ਹੋ।"

[ਸੂਰਤ ਅਲ-ਮੁਜਾਦਲਾ: 11]