Skip to content

ਮੋਮਿਨਾਂ ਦਾ ਅਸਲ ਘਰ ਕਿਹੜਾ ਹੈ?

الباب / الفصل
قسم العقيدة

السؤال

س29: ما هي دار المؤمنين؟

ਪ੍ਰ29: ਮੋਮਿਨਾਂ ਦਾ ਅਸਲ ਘਰ ਕਿਹੜਾ ਹੈ?

الجواب

ج:الجنة، قال تَعَالَى:

﴿إِنَّ اللَّهَ يُدْخِلُ الَّذِينَ آمَنُوا وَعَمِلُوا الصَّالِحَاتِ جَنَّاتٍ تَجْرِي مِنْ تَحْتِهَا الْأَنْهَارُ﴾

[محمد: 12].

ਉੱਤਰ-ਜੰਨਤ। ਅੱਲਾਹ ਤਆਲਾ ਦਾ ਫਰਮਾਨ ਹੈ:

"ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਤੇ ਭਲੇ ਕੰਮ ਵੀ ਕੀਤੇ ਤਾਂ ਅੱਲਾਹ ਉਹਨਾਂ ਲੋਕਾਂ ਨੂੰ ਅਜਿਹੇ ਬਾਗ਼ਾਂ ਵਿੱਚ ਦਾਖ਼ਲ ਕਰੇਗਾ, ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ।..."

(ਸੂਰਤ ਮੁਹੰਮਦ: 19)