ਕਲਮਾ-ਏ-ਤੌਹੀਦ ਕੀ ਹੈ ਅਤੇ ਇਸਦਾ ਅਰਥ ਕੀ ਹੈ?
- الموضوعات
- التوحيد وحمايتهمعنى «شهادة أن لا إله إلا الله»التوحيد وحمايتهمعنى شهادة أن محمدًا رسول الله
- التصنيف الشرعي
- الفضائل والآدابفضائل التوحيدالعقيدة
- الباب / الفصل
- قسم العقيدة
السؤال
س4: اذكر كلمة التوحيد، وما معناها؟
ਪ੍ਰ4: ਕਲਮਾ-ਏ-ਤੌਹੀਦ ਕੀ ਹੈ ਅਤੇ ਇਸਦਾ ਅਰਥ ਕੀ ਹੈ?
الجواب
ج:كلمة التوحيد " لا إله إلا الله " ومعناها: لا معبود حقٌّ إلَّا الله.
- قال تَعَالَى:
﴿فَٱعۡلَمۡ أَنَّهُۥ لَآ إِلَٰهَ إِلَّا ٱللَّهُ﴾
[محمد: 19].
- وقال سبحانه:
﴿ذَٰلِكَ بِأَنَّ ٱللَّهَ هُوَ ٱلۡحَقُّ وَأَنَّ مَا يَدۡعُونَ مِن دُونِهِۦ هُوَ ٱلۡبَٰطِلُ وَأَنَّ ٱللَّهَ هُوَ ٱلۡعَلِيُّ ٱلۡكَبِيرُ﴾
[الحج: ٦٢].
ਉੱਤਰ- ਕਲਮਾ-ਏ-ਤੌਹੀਦ: "ਲਾ ਇਲਾਹਾ ਇੱਲੱਲਾਹ" ਹੈ; ਅਤੇ ਇਸਦਾ ਅਰਥ ਹੈ: ਅੱਲਾਹ ਤੋਂ ਇਲਾਵਾ ਕੋਈ ਵੀ ਸੱਚਾ ਮਾਬੂਦ (ਇਸ਼ਟ) ਨਹੀਂ ਹੈ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"ਸੋ (ਹੇ ਨਬੀ!) ਚੰਗੀ ਤਰ੍ਹਾਂ ਜਾਣ ਲਓ ਕਿ ਅੱਲਾਹ ਤੋਂ ਇਲਾਵਾ ਹੋਰ ਕੋਈ ਸੱਚਾ ਇਸ਼ਟ ਨਹੀਂ ਹੈ।..."
(ਸੂਰਤ ਮੁਹੰਮਦ: 19)
ਇੱਕ ਹੋਰ ਥਾਂ ਅੱਲਾਹ ਤਆਲਾ ਫਰਮਾਉਂਦਾ ਹੈ:
"ਬੇਸ਼ੱਕ ਅੱਲਾਹ ਹੀ ਹੱਕ ਹੈ ਅਤੇ ਉਸ ਤੋਂ ਛੁੱਟ ਜਿਸ ਨੂੰ ਵੀ ਉਹ (ਮਦਦ ਲਈ) ਪੁਕਾਰ ਦੇ ਹਨ ਉਹ ਸਭ ਝੂਠੇ ਹਨ,ਬੇਸ਼ੱਕ ਅੱਲਾਹ ਹੀ ਸਭ ਤੋਂ ਵੱਧ ਵਡਿਆਈ ਵਾਲਾ ਹੈ।"
(ਸੂਰਤ ਅਲ-ਹੱਜ: 62)