Skip to content

ਅੱਲਾਹ ਤਆਲਾ ਕਿੱਥੇ ਹੈ?

الباب / الفصل
قسم العقيدة

السؤال

س5: أين الله عَزَّ وَجَلَّ؟

ਪ੍ਰ5: ਅੱਲਾਹ ਤਆਲਾ ਕਿੱਥੇ ਹੈ?

الجواب

ج:الله في السماء فوق العرش، فوق جميع المخلوقات،

قال تَعَالَى:

﴿ٱلرَّحۡمَٰنُ عَلَى ٱلۡعَرۡشِ ٱسۡتَوَىٰ﴾

[طه: 5].

وقال تعالى:

﴿وَهُوَ ٱلۡقَاهِرُ فَوۡقَ عِبَادِهِۦۚ وَهُوَ ٱلۡحَكِيمُ ٱلۡخَبِيرُ﴾

[الأنعام: 18].

ਉੱਤਰ- ਅੱਲਾਹ ਆਸਮਾਨ ਤੋਂ ਉੱਤੇ, ਅਰਸ਼ (ਸਿੰਘਾਸਣ) ਅਤੇ ਸਾਰੀਆਂ ਸ੍ਰਿਸ਼ਟੀਆਂ ਤੋਂ ਬੁਲੰਦ ਹੈ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਉਹ ਰਹਿਮਾਨ ਹੈ, ਜਿਹੜਾ ਅਰਸ਼ ਦੇ ਰਾਜ ਸਿੰਘਾਸਨ 'ਤੇ ਬਿਰਾਜਮਾਨ ਹੈ।"

(ਸੂਰਤ ਤਾ-ਹਾ: 5)

ਅਤੇ ਅੱਲਾਹ ਤਆਲਾ ਨੇ ਇਹ ਵੀ ਫਰਮਾਇਆ:

ਓਹੀਓ ਆਪਣੇ ਬੰਦਿਆਂ ਉੱਤੇ ਪੂਰਨ ਅਧਿਕਾਰ ਰੱਖਦਾ ਹੈ ਅਤੇ ਉਹੀਓ ਵੱਡੀਆਂ ਹਿਕਮਤਾਂ ਵਾਲਾ ਅਤੇ ਸਾਰੀਆਂ ਖ਼ਬਰਾਂ ਰੱਖਣ ਵਾਲਾ ਹੈ।"

(ਸੂਰਤ ਅਲ-ਅਨਾਮ: 18)