Skip to content

ਤੁਹਾਡਾ ਨਬੀ ਕੌਣ ਹੈ?

الباب / الفصل
قسم العقيدة

السؤال

س3: من نبيك؟

ਪ੍ਰ3: ਤੁਹਾਡਾ ਨਬੀ ਕੌਣ ਹੈ?

الجواب

ج:محمد صلى الله عليه وسلم.

قال تَعَالَى:

﴿مُّحَمَّدٌ رَّسُولُ ٱللَّهِ﴾

[الفتح: 29].

ਉੱਤਰ- ਮੁਹੰਮਦ ﷺ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਮੁਹੰਮਦ (ਸ.) ਅੱਲਾਹ ਦੇ ਰਸੂਲ ਹਨ।"

(ਸੂਰਤ ਅਲ-ਫ਼ਤਹ: 29)