Skip to content

ਤੁਹਾਡਾ ਦੀਨ (ਧਰਮ) ਕੀ ਹੈ?

الباب / الفصل
قسم العقيدة

السؤال

س2: ما دينك؟

ਪ੍ਰ2: ਤੁਹਾਡਾ ਦੀਨ (ਧਰਮ) ਕੀ ਹੈ?

الجواب

ج:ديني الإسلام، وهو: الاستسلام لله بالتوحيد، والانقياد له بالطاعة، والبراءة من الشرك وأهله.

قال تَعَالَى:

﴿إِنَّ ٱلدِّينَ عِندَ ٱللَّهِ ٱلۡإِسۡلَٰمُۗ﴾

[آل عمران: 19].

ਉੱਤਰ- ਮੇਰਾ ਦੀਨ ਇਸਲਾਮ ਹੈ, ਅਤੇ ਇਸਲਾਮ ਦਾ ਮਤਲਬ ਹੈ: ਆਪਣੇ ਆਪ ਨੂੰ ਤੌਹੀਦ (ਅੱਲਾਹ ਨੂੰ ਹੀ ਇਕਲੌਤਾ ਰੱਬ ਤੇ ਇਸ਼ਟ ਮੰਨਣਾ) ਦੁਆਰਾ ਅੱਲਾਹ ਦੇ ਅਧੀਨ ਹੋਣਾ, ਉਸਦੇ ਹੁਕਮਾਂ ਦਾ ਆਗਿਆਕਾਰਤਾ ਨਾਲ ਪਾਲਣ ਕਰਨਾ ਅਤੇ ਸ਼ਿਰਕ (ਬਹੁਦੇਵਵਾਦ) ਤੋਂ ਤੇ ਸ਼ਿਰਕ ਕਰਨ ਵਾਲੇ (ਮੁਸ਼ਰਿਕ) ਲੋਕਾਂ ਤੋਂ ਦੂਰ ਰਹਿਣਾ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਬੇਸ਼ੱਕ ਅੱਲਾਹ ਦੀ ਨਜ਼ਰ ਵਿੱਚ ਕੇਵਲ ਇਸਲਾਮ ਹੀ (ਸੱਚਾ) ਧਰਮ ਹੈ।"

(ਸੂਰਤ ਆਲੇ-ਇਮਰਾਨ: 19)