Skip to content

السؤال

س۱۷: ما هي التوبة؟

ਪ੍ਰ17: ਤੌਬਾ ਕੀ ਹੈ?

الجواب

ج:التوبة: هي الرجوع عن معصية الله تَعَالَى إلى طاعته.

قال تَعَالَى:

﴿وَإِنِّي لَغَفَّارٞ لِّمَن تَابَ وَءَامَنَ وَعَمِلَ صَٰلِحٗا ثُمَّ ٱهۡتَدَىٰ﴾

[طه: ٨٢].

ਉੱਤਰ- ਤੌਬਾ: ਅੱਲਾਹ ਤਆਲਾ ਦੀ ਅਣਆਗਿਆਕਾਰੀ ਤੋਂ ਉਸਦੀ ਆਗਿਆਕਾਰੀ ਵੱਲ ਮੋੜ ਆਉਣ ਨੂੰ ਕਹਿੰਦੇ ਹਨ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਅਤੇ ਜਿਹੜੇ (ਅੱਲਾਹ ਦੀ ਨਾ-ਫ਼ਰਮਾਨੀ ਤੋਂ) ਤੌਬਾ ਕਰਨ, ਫੇਰ ਈਮਾਨ ਲਿਆਉਣ ਤੇ ਨੇਕ ਕੰਮ ਵੀ ਕਰਨ ਅਤੇ ਫੇਰ ਸਿੱਧੀ ਰਾਹ ’ਤੇ ਹੀ ਰਹਿਣ। ਬੇਸ਼ੱਕ ਮੈਂ ਅਤਿਅੰਤ ਬਖ਼ਸ਼ਨਹਾਰ ਹਾਂ।"

(ਸੂਰਤ ਤਾ-ਹਾ: 5)