Skip to content

ਤਕਵਾ (ਪਰਹੇਜ਼ਗਾਰੀ) ਕੀ ਹੈ?

الباب / الفصل
قسم المنوعات

السؤال

س١٦: ما هي التقوى؟

ਪ੍ਰ16: ਤਕਵਾ (ਪਰਹੇਜ਼ਗਾਰੀ) ਕੀ ਹੈ?

الجواب

ج:هي فعل الطاعات وترك المعاصي.

  • قال تعالى:

﴿وَٱتَّقُواْ ٱللَّهَ وَٱعۡلَمُوٓاْ أَنَّ ٱللَّهَ مَعَ ٱلۡمُتَّقِينَ﴾

[البقرة: ١٩٤].

ਉੱਤਰ- ਤਕਵਾ ਹੈ ਅੱਲਾਹ ਦੇ ਹੁਕਮਾਂ ਦਾ ਪਾਲਣ ਕਰਨਾ ਅਤੇ ਉਸਦੇ ਮਨਾਹ ਕੀਤੇ ਕੰਮਾਂ ਤੇ ਚੀਜ਼ਾਂ ਨੂੰ ਛੱਡ ਦੇਣਾ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"...ਅੱਲਾਹ ਤੋਂ ਡਰੋ ਅਤੇ ਜਾਣ ਲਓ ਕਿ ਬੇਸ਼ੱਕ ਅੱਲਾਹ ਪਰਹੇਜ਼ਗਾਰਾਂ ਦਾ ਹੀ ਸਾਥੀ ਹੈ।"

[ਸੂਰਤ ਅਲ-ਬਕਰਹ: 50]