Skip to content

ਖੁਸ਼ੀ ਵੇਲੇ ਕੀ ਦੁਆ ਕਰਨੀ ਚਾਹੀਦੀ ਹੈ?

الباب / الفصل
قسم الأدعية والأذكار

السؤال

س٣٤: ما تقول إذا حصل لك ما يسرك؟

ਪ੍ਰ34: ਖੁਸ਼ੀ ਵੇਲੇ ਕੀ ਦੁਆ ਕਰਨੀ ਚਾਹੀਦੀ ਹੈ?

الجواب

ج:«الحمد لله الذي بنعمته تتم الصالحات»

رواه الحاكم وغيره.

ਉੱਤਰ- "ਅਲਹਮਦੁਲਿੱਲਾ ਹਿੱਲਜ਼ੀ ਬਿਨੇਮਤਿਹੀ ਤੱਤਿਮੁੱਸ-ਸਾਲਿਹਾਤ" (ਸਾਰੀਆਂ ਤਾਰੀਫਾਂ ਅੱਲਾਹ ਲਈ ਹਨ, ਜਿਸ ਦੀ ਨੇਮਤ (ਕਿਰਪਾ) ਨਾਲ ਸਾਰੇ ਚੰਗੇ ਕੰਮ ਪੂਰੇ ਹੁੰਦੇ ਹਨ।)

ਅਲ-ਹਾਕੀਮ ਆਦਿ ਨੇ ਰਿਵਾਇਤ ਕੀਤੀ ਹੈ।