Skip to content

ਘਰ ਵਿੱਚ ਦਾਖਲ ਹੋਣ ਦੀ ਕੀ ਦੁਆ ਹੈ?

الباب / الفصل
قسم الأدعية والأذكار

السؤال

س١٤: ما هو الذكر عند دخول المنزل؟

ਪ੍ਰ14: ਘਰ ਵਿੱਚ ਦਾਖਲ ਹੋਣ ਦੀ ਕੀ ਦੁਆ ਹੈ?

الجواب

ج:«بسم الله ولجنا، وبسم الله خرجنا، وعلى الله ربنا توكلنا، ثم ليسلم على أهله»

رواه أبو داود.

ਉੱਤਰ- «ਬਿਸਮਿੱਲਾਹੀ ਵਲਜਨਾ, ਵਾ ਬਿਸਮਿੱਲਾਹੀ ਖਰਜਨਾ, ਵਾ ਅਲਾ ਰੱਬਾਨਾ ਵਾ ਤਵੱਕਲਨਾ।» (ਅੱਲਾਹ ਦੇ ਨਾਂ ਨਾਲ ਦਾਖਲ ਹੋਏ ਅਤੇ ਅੱਲਾਹ ਦੇ ਨਾਂ ਨਾਲ ਨਿੱਕਲੇ ਅਤੇ ਅਸੀਂ ਆਪਣੇ ਰੱਬ 'ਤੇ ਪੂਰਾ ਭਰੋਸਾ ਕੀਤਾ।) ਫੇਰ ਆਪਣੇ ਘਰ ਵਾਲਿਆਂ ਨੂੰ ਸਲਾਮ ਕਰੋ।

ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।