Skip to content

ਮਸਜਿਦ ਵਿੱਚ ਦਾਖਲ ਹੋਣ ਦੀ ਕੀ ਦੁਆ ਹੈ?

الباب / الفصل
قسم الأدعية والأذكار

السؤال

س١٥: ما هو دعاء دخول المسجد؟

ਪ੍ਰ15: ਮਸਜਿਦ ਵਿੱਚ ਦਾਖਲ ਹੋਣ ਦੀ ਕੀ ਦੁਆ ਹੈ?

الجواب

ج:«اللهم افتح لي أبواب رحمتك»

رواه مسلم.

ਉੱਤਰ- "ਅੱਲਾਹੁੱਮਫੱਤਾਹ ਲੀ ਅਬਵਾਬਾ ਰਾਹਮਾਤਿਕ (ਹੇ ਅੱਲਾਹ! ਮੇਰੇ ਲਈ ਤੂੰ ਆਪਣੀ ਰਹਿਮਤ ਦੇ ਦਰਵਾਜ਼ੇ ਖੋਲ੍ਹ ਦੇ)।

ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।