Skip to content

ਘਰ ਤੋਂ ਬਾਹਰ ਨਿੱਕਲਣ ਵੇਲੇ ਕਿਹੜੀ ਦੁਆ ਪੜ੍ਹੀਏ?

الباب / الفصل
قسم الأدعية والأذكار

السؤال

س١٣: ما هو الذكر عند الخروج من المنزل؟

ਪ੍ਰ13: ਘਰ ਤੋਂ ਬਾਹਰ ਨਿੱਕਲਣ ਵੇਲੇ ਕਿਹੜੀ ਦੁਆ ਪੜ੍ਹੀਏ?

الجواب

ج:«بسم الله، توكلت على الله، ولا حول ولا قوة إلا بالله»

رواه أبو داود والترمذي.

ਉੱਤਰ- "ਬਿਸਮਿੱਲਾਹੀ ਤਵੱਕਲਤੁ ਅਲੱਲਾਹ ਵਲਾ ਹੌਲਾ ਵਲਾ ਕੁੱਵਤਾ ਇੱਲਾ ਬਿੱਲਾਹ" (ਮੈਂ ਅੱਲਾਹ ਦਾ ਨਾਂ ਲੈ ਕੇ ਘਰ ਤੋਂ ਨਿੱਕਲਦਾ ਹਾਂ। ਮੈਂ ਅੱਲਾਹ 'ਤੇ ਭਰੋਸਾ ਕੀਤਾ ਹੈ ਅਤੇ ਅੱਲਾਹ ਤੋਂ ਸਿਵਾ ਨਾ ਕੋਈ ਤਾਕਤ ਚੰਗੇ ਕੰਮ ਕਰਨ ਦੀ ਸਮਰੱਥਾ ਪ੍ਰਦਾਨ ਕਰ ਸਕਦੀ ਹੈ ਤੇ ਨਾ ਕੋਈ ਸ਼ਕਤੀ ਬੁਰਾਈ ਤੋਂ ਬਚਾ ਸਕਦੀ ਹੈ।)

ਇਸਨੂੰ ਅਬੁ-ਦਾਊਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।