Skip to content

ਸੌ ਕੇ ਉੱਠਣ ਤੋਂ ਬਾਅਦ ਕੀ ਕਹਿਣਾ ਚਾਹੀਦਾ ਹੈ?

الباب / الفصل
قسم الأدعية والأذكار

السؤال

س٤: ماذا تقول عند الاستيقاظ من النوم؟

ਪ੍ਰ4: ਸੌ ਕੇ ਉੱਠਣ ਤੋਂ ਬਾਅਦ ਕੀ ਕਹਿਣਾ ਚਾਹੀਦਾ ਹੈ?

الجواب

ج:«الحمد لله الذي أحيانا بعد ما أماتنا، وإليه النشور»

متفق عليه.

ਉੱਤਰ- «ਅਲਹਮਦੁ ਲਿੱਲਾਹਿੱਲ-ਲਜ਼ੀ ਆਹਯਾਨਾ ਬਾਅਦਾ ਮਾ ਆਮਾਤਨਾ ਵਾ ਇਲੈਹਿੱਨ-ਨੁਸ਼ੂਰ।» (ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਹਨ, ਜਿਸ ਨੇ ਸਾਨੂੰ ਮਾਰਨ ਤੋਂ ਬਾਅਦ ਜੀਵਨ ਦਿੱਤਾ, ਅਤੇ ਉਸੇ ਵੱਲ ਹੀ ਅਸੀਂ ਮੁੜ ਕੇ ਜਾਣਾ ਹੈ।)

ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।