Skip to content

السؤال

س٥: ماذا تقول إذا لبست ثوبك؟

ਪ੍ਰ5: ਕੱਪੜੇ ਪਹਿਨਣ ਦੀ ਕੀ ਦੁਆ ਹੈ?

الجواب

ج:«الحمد لله الذي كساني هذا الثوب ورزقنيه من غير حول مني ولا قوة»

رواه أبو داود والترمذي وغيرهما.

ਉੱਤਰ «ਅਲਹਮਦੁ ਲਿੱਲਾਹਿੱਲ-ਲਜ਼ੀ ਕਸਾਨੀ ਹਾਜ਼ੱਸ-ਸੌਬਾ ਵਾ ਰਜ਼ਕਨਿਹੀ ਮਿਨ ਗੈਰੀ ਹੌਲਿੱਮ-ਮਿੱਨੀ ਵਲਾ ਕੁੱਵਾਹ।» (ਸਾਰੀਆਂ ਤਾਰੀਫਾਂ ਉਸ ਅੱਲਾਹ ਲਈ ਹਨ, ਜਿਸ ਨੇ ਮੈਨੂੰ ਇਹ ਕੱਪੜਾ ਪਹਿਨਾਇਆ ਅਤੇ ਮੈਨੂੰ ਇਹ ਬਿਨਾ ਕਿਸੇ ਤਾਕਤ ਅਤੇ ਸਮਰੱਥਾ ਦੇ ਬਖਸ਼ਿਆ।)

ਅਬੁ-ਦਾਉਦ ਅਤੇ ਤਿਰਮਿਜ਼ੀ ਆਦਿ ਨੇ ਰਿਵਾਇਤ ਕੀਤੀ ਹੈ।