Skip to content

ਅਸੀਂ ਆਪਣੀ ਰਿਸ਼ਤੇਦਾਰੀ ਕਿਵੇਂ ਨਿਭਾਈਏ?

الباب / الفصل
قسم الآداب الإسلامية

السؤال

س4: كيف أصل الرحم؟

ਪ੍ਰ4: ਅਸੀਂ ਆਪਣੀ ਰਿਸ਼ਤੇਦਾਰੀ ਕਿਵੇਂ ਨਿਭਾਈਏ?

الجواب

ج:1. زيارة الأقارب من الأخ والأخت، والعم والعمة، والخال والخالة وبقية الأقارب.

  1. الإحسان إليهم بالقول والفعل ومساعدتهم.
  2. ومنها الاتصال بهم وسؤالهم عن أحوالهم.
  • قال تعالى:

﴿فَهَلۡ عَسَيۡتُمۡ إِن تَوَلَّيۡتُمۡ أَن تُفۡسِدُواْ فِي ٱلۡأَرۡضِ وَتُقَطِّعُوٓاْ أَرۡحَامَكُمۡ﴾

[محمد: ٢٢].

  • وفي الحديث:

«لا يدخل الجنة قاطع رحم»

رواه مسلم.

ਉੱਤਰ- ਰਿਸ਼ਤੇਦਾਰੀ ਨਿਭਾਉਣ ਲਈ: 1. ਆਪਣੇ ਨੇੜਲੇ ਰਿਸ਼ਤੇਦਾਰ ਜਿਵੇਂ ਕਿ ਭੈਣ-ਭਰਾ, ਚਾਚਿਆਂ, ਭੂਆਂ, ਮਾਮਿਆਂ, ਮਾਸੀਆਂ ਅਤੇ ਹੋਰਨਾਂ ਰਿਸ਼ਤੇਦਾਰਾਂ ਨਾਲ ਮੇਲ-ਜੋਲ ਰੱਖਣਾ।

  1. ਆਪਣੀ ਬੋਲ-ਚਾਲ ਅਤੇ ਕੰਮਾਂ ਰਾਹੀਂ ਉਨ੍ਹਾਂ ਨਾਲ ਚੰਗਾ ਸਲੂਕ ਕਰੇ ਅਤੇ ਉਨ੍ਹਾਂ ਦੀ ਮਦਦ ਕਰਨਾ।
  2. ਉਨ੍ਹਾਂ ਨਾਲ ਸੰਪਰਕ ਕਰਨਾ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਦੇ ਰਹਿਣਾ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਸੋ (ਹੇ ਮੁਨਾਫ਼ਿਕੋ!) ਤੁਹਾਥੋਂ ਤਾਂ ਇਹੋ ਆਸ ਕੀਤੀ ਜਾ ਸਕਦੀ ਹੈ ਕਿ ਜੇ ਤੁਸੀਂ ਹਾਕਮ ਬਣ ਜਾਓ ਤਾਂ ਤੁਸੀਂ ਧਰਤੀ ਵਿੱਚ ਵਿਗਾੜ ਪਾਓਗੇ ਅਤੇ ਆਪਣੇ ਰਿਸ਼ਤਿਆਂ ਨੂੰ ਤੋੜੋਗੇ।"

(ਸੂਰਤ ਮੁਹੰਮਦ: 19)

ਅਤੇ ਹਦੀਸ ਵਿੱਚ ਆਉਂਦਾ ਹੈ:

«ਰਿਸ਼ਤੇ-ਨਾਤਿਆਂ ਨੂੰ ਤੋੜਨ ਵਾਲਾ ਜੰਨਤ ਵਿੱਚ ਨਹੀਂ ਜਾਏਗਾ।»

ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।