Skip to content

ਸਭ ਤੋਂ ਅਖੀਰ ਵਿੱਚ ਕੁਰਾਨ ਦਾ ਕਿਹੜਾ ਭਾਗ ਨਾਜ਼ਿਲ ਹੋਇਆ (ਉੱਤਰਿਆ)?

الباب / الفصل
قسم السيرة النبوية

السؤال

س27: ما آخر ما نزل من القرآن؟

ਪ੍ਰ27: ਸਭ ਤੋਂ ਅਖੀਰ ਵਿੱਚ ਕੁਰਾਨ ਦਾ ਕਿਹੜਾ ਭਾਗ ਨਾਜ਼ਿਲ ਹੋਇਆ (ਉੱਤਰਿਆ)?

الجواب

ج:قوله تَعَالَى:

﴿وَٱتَّقُواْ يَوۡمٗا تُرۡجَعُونَ فِيهِ إِلَى ٱللَّهِۖ ثُمَّ تُوَفَّىٰ كُلُّ نَفۡسٖ مَّا كَسَبَتۡ وَهُمۡ لَا يُظۡلَمُونَ﴾

[البقرة: 281].

ਉੱਤਰ- ਅੱਲਾਹ ਤਆਲਾ ਦਾ ਇਹ ਫਰਮਾਨ/ਕਥਨ:

"ਉਸ ਦਿਨ ਤੋਂ ਡਰੋ ਜਦੋਂ ਤੁਸੀਂ ਸਾਰੇ ਅੱਲਾਹ ਵੱਲ ਪਰਤਾਏ ਜਾਉਗੇ ਅਤੇ ਹਰੇਕ ਵਿਅਕਤੀ ਨੇ (ਸੰਸਾਰ ਵਿੱਚ) ਜੋ ਵੀ (ਅਮਲ) ਕੀਤਾ ਹੋਵੇਗਾ ਉਸ ਨੂੰ ਉਸ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ, ਕਿਸੇ ਨਾਲ ਕੋਈ ਵਧੀਕੀ ਨਹੀਂ ਹੋਵੇਗੀ।"

[ਸੂਰਤ ਅਲ-ਬਕਰਹ: 50]