Skip to content

ਆਪ ﷺ ਦੀਆਂ ਸਭ ਤੋਂ ਮਹੱਤਵਪੂਰਨ ਜੰਗਾਂ ਕਿਹੜੀਆਂ ਸਨ?

الباب / الفصل
قسم السيرة النبوية

السؤال

س26: ما أهم غزواته صَلَّى اللهُ عَلَيْهِ وَسَلَّمَ؟

ਪ੍ਰ26: ਆਪ ﷺ ਦੀਆਂ ਸਭ ਤੋਂ ਮਹੱਤਵਪੂਰਨ ਜੰਗਾਂ ਕਿਹੜੀਆਂ ਸਨ?

الجواب

ج:- غزوة بدر الكبرى: في العام الثاني من الهجرة.

  • غزوة أحد: في العام الثالث من الهجرة.
  • غزوة الأحزاب: في العام الخامس من الهجرة.
  • غزوة فتح مكة. في العام الثامن من الهجرة.

ਉੱਤਰ- ਬਦਰ ਦੀ ਜੰਗ: ਹਿਜਰਤ ਦੇ ਦੂਜੇ ਸਾਲ ਵਿੱਚ ਹੋਈ।

  • ਔਹਦ ਦੀ ਜੰਗ: ਹਿਜਰਤ ਦੇ ਤੀਜੇ ਸਾਲ ਵਿੱਚ ਹੋਈ।
  • ਅਹਜ਼ਾਬ ਦੀ ਜੰਗ: ਹਿਜਰਤ ਦੇ ਪੰਜਵੇਂ ਸਾਲ ਵਿੱਚ ਹੋਈ।
  • ਮੱਕਾ ਦੀ ਜਿੱਤ (ਫ਼ਤਿਹ ਮੱਕਾ) ਦੀ ਜੰਗ: ਹਿਜਰਤ ਦੇ ਅੱਠਵੇਂ ਸਾਲ ਵਿੱਚ ਹੋਈ।