Skip to content

ਆਪ ﷺ ਦਾ ਦਿਹਾਂਤ ਕਦੋਂ ਹੋਇਆ? ਅਤੇ ਉਸ ਸਮੇਂ ਆਪ ਦੀ ਉਮਰ ਕਿੰਨੀ ਸੀ?

الباب / الفصل
قسم السيرة النبوية

السؤال

س28: متى توفي النبي صَلَّى اللهُ عَلَيْهِ وَسَلَّمَ؟ وكم كان عمره؟

ਪ੍ਰ28: ਆਪ ﷺ ਦਾ ਦਿਹਾਂਤ ਕਦੋਂ ਹੋਇਆ? ਅਤੇ ਉਸ ਸਮੇਂ ਆਪ ਦੀ ਉਮਰ ਕਿੰਨੀ ਸੀ?

الجواب

ج:توفي في شهر ربيع الأول، من السنة الحادية عشرة من الهجرة، وله من العمر ثلاث وستون سنة.

ਉੱਤਰ- ਹਿਜਰਤ ਦੇ ਗਿਆਰ੍ਹਵੇਂ ਸਾਲ, ਰਬਿਉਲ-ਅੱਵਲ ਦੇ ਮਹੀਨੇ ਵਿੱਚ ਆਪ ﷺ ਦਾ ਦਿਹਾਂਤ ਹੋਇਆ ਸੀ, ਅਤੇ ਉਸ ਸਮੇਂ ਆਪ ਦੀ ਉਮਰ ਤਰੇਹਟ (63) ਸਾਲ ਸੀ।