Skip to content

ਨਬੀ ﷺ ਮੱਕਾ ਤੋਂ ਬਾਹਰ ਦੇ ਲੋਕਾਂ ਨੂੰ ਦੀਨ ਦੀ ਦਾਅਵਤ ਕਿਵੇਂ ਦਿੰਦੇ ਸੀ?

الباب / الفصل
قسم السيرة النبوية

السؤال

س21: كيف كان النبي صَلَّى اللهُ عَلَيْهِ وَسَلَّمَ يدعو الناس خارج مكة؟

ਪ੍ਰ21: ਨਬੀ ﷺ ਮੱਕਾ ਤੋਂ ਬਾਹਰ ਦੇ ਲੋਕਾਂ ਨੂੰ ਦੀਨ ਦੀ ਦਾਅਵਤ ਕਿਵੇਂ ਦਿੰਦੇ ਸੀ?

الجواب

ج:كان يدعو أهل الطائف، ويعرض نفسه في المواسم ومجامع الناس، حتى جاء أهل المدينة من الأنصار، فآمنوا بالنبي صَلَّى اللهُ عَلَيْهِ وَسَلَّمَ، وبايعوه على نصرته.

ਉੱਤਰ- ਆਪ ﷺ ਤਾਇਫ ਦੇ ਲੋਕਾਂ ਨੂੰ ਦਾਅਵਤ ਦਿੰਦੇ ਰਹਿੰਦੇ ਸੀ। ਇਸੇ ਤਰ੍ਹਾਂ ਆਪ ਹੱਜ, ਤਿਉਹਾਰਾਂ ਵੇਲੇ ਅਤੇ ਲੋਕਾਂ ਦੇ ਇਕੱਠ ਵਿੱਚ ਆਪਣਾ ਸੰਦੇਸ਼ ਪਹੁੰਚਾਇਆ ਕਰਦੇ ਸੀ। ਇਹ ਕਰਦੇ ਹੋਏ ਮਦੀਨਾ ਦੇ ਅੰਸਾਰ ਲੋਕ ਆਏ ਅਤੇ ਨਬੀ ﷺ 'ਤੇ ਈਮਾਨ ਲਿਆਂਦਾ ਤੇ ਆਪ ਦਾ ਸਮਰਥਨ ਕਰਨ ਦਾ ਨਿਸ਼ਠਾ (ਵਾਅਦਾ) ਕੀਤਾ।