Skip to content

ਇਸਰਾ (ਰਾਤ ਦੀ ਯਾਤਰਾ) ਅਤੇ ਮਿਅਰਾਜ (ਰੱਬ ਨਾਲ ਮੁਲਾਕਾਤ) ਕਦੋਂ ਹੋਈ ਸੀ?

الباب / الفصل
قسم السيرة النبوية

السؤال

س20: متى كان الإسراء والمعراج؟

ਪ੍ਰ20: ਇਸਰਾ (ਰਾਤ ਦੀ ਯਾਤਰਾ) ਅਤੇ ਮਿਅਰਾਜ (ਰੱਬ ਨਾਲ ਮੁਲਾਕਾਤ) ਕਦੋਂ ਹੋਈ ਸੀ?

الجواب

ج:كان في الخمسين من عمره، وفرضت عليه الصلوات الخمس.

  • الإسراء: من المسجد الحرام إلى المسجد الأقصى.
  • والمعراج: كان من المسجد الأقصى إلى السماء، إلى سدرة المنتهى.

ਉੱਤਰ- ਜਦੋਂ ਆਪ ﷺ ਦੀ ਉਮਰ ਪੰਜਾਹ ਸਾਲ ਸੀ, ਅਤੇ ਉਸ ਵਿੱਚ ਰੋਜ਼ਾਨਾ ਦੀਆਂ ਪੰਜ ਨਮਾਜ਼ਾਂ ਫ਼ਰਜ਼ ਕੀਤੀ ਗਈਆਂ ਸਨ।

-ਇਸਰਾ: ਮਸਜਿਦ ਹਰਾਮ ਤੋਂ ਮਸਜਿਦ ਅਲ-ਅਕਸਾ ਤੱਕ ਦੀ ਯਾਤਰਾ ਸੀ।

-ਮਿਅਰਾਜ: ਮਸਜਿਦ ਅਲ-ਅਕਸਾ ਤੋਂ ਆਸਮਾਨ ਵੱਲ, ਸਿਦਰਾਤੁਲ-ਮੁੰਤਹਾ ਤੱਕ ਦੀ ਯਾਤਰਾ ਸੀ।