Skip to content

ਅੱਲਾਹ ਦੇ ਰਾਹ ਵਿੱਚ ਜਿਹਾਦ ਦਾ ਕੀ ਮਤਲਬ ਹੈ?

الباب / الفصل
قسم الفقه

السؤال

س48: ما هو الجهاد في سبيل الله؟

ਪ੍ਰ48: ਅੱਲਾਹ ਦੇ ਰਾਹ ਵਿੱਚ ਜਿਹਾਦ ਦਾ ਕੀ ਮਤਲਬ ਹੈ?

الجواب

ج:هو بذل الجهد والوسع في نشر الإسلام والدفاع عنه وعن أهله، أو قتال عدو للإسلام وأهله.

قال تَعَالَى:

﴿وَجَاهِدُوا بِأَمْوَالِكُمْ وَأَنْفُسِكُمْ فِي سَبِيلِ اللَّهِ ذَلِكُمْ خَيْرٌ لَكُمْ إِنْ كُنْتُمْ تَعْلَمُونَ﴾

[التوبة: 41].

*******

ਉੱਤਰ- ਇਹ ਇਸਲਾਮ ਨੂੰ ਫੈਲਾਉਣ ਅਤੇ ਇਸਲਾਮ ਦੀ ਤੇ ਮੁਸਲਮਾਨਾਂ ਦੀ ਰੱਖਿਆ ਕਰਨ ਜਾਂ ਇਸਲਾਮ ਦੇ ਤੇ ਮੁਸਲਮਾਨਾਂ ਦੇ ਦੁਸ਼ਮਣਾਂ ਦਾ ਸਾਹਮਣਾ ਕਰਨ ਲਈ ਜਤਨ ਕਰਨ ਨੂੰ ਕਹਿੰਦੇ ਹਨ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"...ਆਪਣੀ ਜਾਨ ਤੇ ਮਾਲ ਨਾਲ ਅੱਲਾਹ ਦੀ ਰਾਹ ਵਿੱਚ ਜਿਹਾਦ ਕਰਨ ਲਈ ਨਿੱਕਲੋ ਇਹ ਤੁਹਾਡੇ ਲਈ ਚੰਗਾ ਹੈ, ਜੇ ਤੁਸੀਂ ਗਿਆਨ ਰੱਖਦੇ ਹੋ।"

(ਸੂਰਤ ਅਤ-ਤੌਬਾ: 6)