Skip to content

ਸਾਡੇ ਪੈਗੰਬਰ/ਨਬੀ ਮੁਹੰਮਦ ﷺ ਦਾ ਵੰਸ਼ (ਪੀੜ੍ਹੀ) ਕੀ ਹੈ?

الباب / الفصل
قسم السيرة النبوية

السؤال

س1: ما نسب نبينا محمد صَلَّى اللهُ عَلَيْهِ وَسَلَّمَ؟

ਪ੍ਰ1: ਸਾਡੇ ਪੈਗੰਬਰ/ਨਬੀ ਮੁਹੰਮਦ ﷺ ਦਾ ਵੰਸ਼ (ਪੀੜ੍ਹੀ) ਕੀ ਹੈ?

الجواب

ج:هو محمد بن عبد الله بن عبد المطلب بن هاشم وهاشم من قريش، وقريش من العرب، والعرب من ذرية إسماعيل، وإسماعيل ابن إبراهيم عليه وعلى نبينا أفضل الصَّلاة والسَّلام.

ਉੱਤਰ- ਆਪ: ਮੁਹੰਮਦ ਬਿਨ ਅਬਦੁੱਲਾਹ ਬਿਨ ਅਬਦੁਲ ਮੁੱਤਾਲਿਬ ਬਿਨ ਹਾਸ਼ਿਮ ﷺ ਹਨ। ਹਾਸ਼ਿਮ ਘਰਾਣਾ ਕੁਰੈਸ਼ ਖਾਨਦਾਨ ਵਿੱਚੋਂ ਹੈ; ਅਤੇ ਕੁਰੈਸ਼ ਅਰਬਾਂ ਦਾ ਇੱਕ ਕਬੀਲਾ ਸੀ; ਅਤੇ ਅਰਬ ਲੋਕ ਅੱਲਾਹ ਦੇ ਖਲੀਲ (ਮਿੱਤਰ) ਹਜ਼ਰਤ ਇਬਰਾਹੀਮ (ਅ.) ਦੇ ਪੁੱਤਰ ਇਸਮਾਈਲ (ਅ.) ਦੀ ਸੰਤਾਨ ਵਿੱਚੋਂ ਹਨ।