Skip to content

ਕੀ ਜੁਮੇ ਦੀ ਨਮਾਜ਼ ਛੱਡਣੀ ਜਾਇਜ਼ ਹੈ?

الباب / الفصل
قسم الفقه

السؤال

س32: هل يجوز التخلف عن صلاة الجمعة؟

ਪ੍ਰ32: ਕੀ ਜੁਮੇ ਦੀ ਨਮਾਜ਼ ਛੱਡਣੀ ਜਾਇਜ਼ ਹੈ?

الجواب

ج:لا يجوز التخلف عن صلاة الجمعة إلا من عذر شرعي، وجاء عن النبي ﷺ، قوله:

«من ترك ثلاث جمع تهاونًا بها؛ طبع الله على قلبه»

رواه أبو داود وغيره.

ਉੱਤਰ-ਬਿਨਾ ਕਿਸੇ ਸ਼ਰੀਅਤੀ ਉਜ਼ਰ (ਕਾਰਨ) ਦੇ ਜੁਮੇ ਦੀ ਨਮਾਜ਼ ਛੱਡਣਾ ਜਾਇਜ਼ ਨਹੀਂ ਹੈ; ਅਤੇ ਅੱਲਾਹ ਦੇ ਨਬੀ ﷺ ਨੇ ਫਰਮਾਇਆ ਹੈ:

“ਜੋ ਵਿਅਕਤੀ ਆਲਸ ਤੇ ਸੁਸਤੀ ਕਾਰਨ ਤਿੰਨ ਜੁਮੇ ਛੱਡ ਦਿੰਦਾ ਹੈ; ਅੱਲਾਹ ਤਆਲਾ ਉਸ ਦੇ ਦਿਲ 'ਤੇ ਮੁਹਰ ਲਗਾ ਦਿੰਦਾ ਹੈ।”

ਅਬੁ-ਦਾਉਦ ਵਿੱਚ ਰਿਵਾਇਤ ਹੋਈ ਹੈ।