Skip to content

ਜਮਾਤ ਨਾਲ ਨਮਾਜ਼ ਪੜ੍ਹਨ ਦੀ ਕੀ ਮਹੱਤਤਾ (ਫਜ਼ੀਲਤ) ਹੈ?

الباب / الفصل
قسم الفقه

السؤال

س34: ما فضل صلاة الجماعة؟

ਪ੍ਰ34: ਜਮਾਤ ਨਾਲ ਨਮਾਜ਼ ਪੜ੍ਹਨ ਦੀ ਕੀ ਮਹੱਤਤਾ (ਫਜ਼ੀਲਤ) ਹੈ?

الجواب

ج:عن عبد الله بن عمر رَضِيَ اللَّهُ عَنْهُمَا، أن رسول الله ﷺ قال:

«صلاة الجماعة أفضل من صلاة الفذ بسبع وعشرين درجة»

رواه مسلم.

ਉੱਤਰ- ਅਬਦੁੱਲਾ ਬਿਨ ਉਮਰ (ਰ.) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫ਼ਰਮਾਇਆ :

"ਜਮਾਤ ਨਾਲ ਪੜ੍ਹੀ ਗਈ ਨਮਾਜ਼ ਇਕੱਲੇ ਨਮਾਜ਼ ਪੜ੍ਹਨ ਨਾਲੋਂ 27 ਗੁਣਾ ਵੱਧ ਉੱਤਮ ਹੈ।"

ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।