Skip to content

ਜੁਮੇ ਦੀ ਨਮਾਜ਼ ਦੀਆਂ ਕਿੰਨੀਆਂ ਰਕਆਤਾਂ ਹੁੰਦੀਆਂ ਹਨ?

الباب / الفصل
قسم الفقه

السؤال

س31: كم عدد ركعات صلاة الجمعة؟

ਪ੍ਰ31: ਜੁਮੇ ਦੀ ਨਮਾਜ਼ ਦੀਆਂ ਕਿੰਨੀਆਂ ਰਕਆਤਾਂ ਹੁੰਦੀਆਂ ਹਨ?

الجواب

ج:عدد ركعات صلاة الجمعة ركعتان يجهر فيهما الإمام بالقراءة، حيثُ تتقدّمهما خطبتان معروفتان.

ਉੱਤਰ- ਜੁਮੇ ਦੀ ਨਮਾਜ਼ ਦੋ ਰਕਆਤਾਂ ਦੀ ਹੁੰਦੀ ਹੈ ਜਿਸ ਵਿੱਚ ਇਮਾਮ ਉੱਚੀ ਆਵਾਜ਼ ਨਾਲ ਕੁਰਆਨ ਪੜ੍ਹਦਾ ਹੈ। ਉਸ ਤੋਂ ਪਹਿਲਾਂ ਦੋ ਖ਼ੁਤਬੇ (ਉਪਦੇਸ਼) ਹੁੰਦੇ ਹਨ।