Skip to content

ਰਵਾਤਿਬ ਸੁੰਨਤਾਂ ਕਿਹੜੀਆਂ ਹਨ? ਅਤੇ ਉਨ੍ਹਾਂ ਦੀ ਕੀ ਮਹੱਤਤਾ ਹੈ?

الباب / الفصل
قسم الفقه

السؤال

س28: ما السنن الرواتب؟ وما فضلها؟

ਪ੍ਰ28: ਰਵਾਤਿਬ ਸੁੰਨਤਾਂ ਕਿਹੜੀਆਂ ਹਨ? ਅਤੇ ਉਨ੍ਹਾਂ ਦੀ ਕੀ ਮਹੱਤਤਾ ਹੈ?

الجواب

ج:ركعتان قبل الفجر.

  • أربع ركعات قبل الظهر.
  • ركعتان بعد الظهر.
  • ركعتان بعد المغرب.
  • ركعتان بعد العشاء.

فضلها: قال النبي صلي الله عليه وسلم:

«من صلى في اليوم والليلة اثنتي عشرة ركعة تطوعًا بنى الله له بيتًا في الجنة»

رواه مسلم وأحمد وغيرهما.

ਉੱਤਰ- ਫ਼ਜਰ ਤੋਂ ਪਹਿਲਾਂ ਦੋ ਰਕਆਤਾਂ।

ਜ਼ੁਹਰ ਤੋਂ ਪਹਿਲਾਂ ਚਾਰ ਰਕਆਤਾਂ।

ਜ਼ੁਹਰ ਤੋਂ ਬਾਅਦ ਦੋ ਰਕਆਤਾਂ।

ਮਗਰਿਬ ਤੋਂ ਬਾਅਦ ਦੋ ਰਕਆਤਾਂ।

ਅਤੇ ਇਸ਼ਾ ਤੋਂ ਬਾਅਦ ਦੋ ਰਕਆਤਾਂ।

ਇਸਦੀ ਮਹੱਤਤਾ: ਨਬੀ ﷺ ਦਾ ਇਹ ਫਰਮਾਨ ਹੈ:

"ਜਿਸ ਕਿਸੇ ਨੇ ਦਿਨ ਅਤੇ ਰਾਤ ਦੀਆਂ ਬਾਰ੍ਹਾਂ ਰਕਆਤਾਂ ਸੁੰਨਤਾਂ ਪੜ੍ਹੀਆਂ, ਅੱਲਾਹ ਉਸ ਲਈ ਜੰਨਤ ਵਿੱਚ ਇੱਕ ਘਰ ਬਣਾਏਗਾ।"

ਮੁਸਲਿਮ ਅਤੇ ਅਹਿਮਦ ਆਦਿ ਵਿੱਚ ਰਿਵਾਇਤ ਹੋਈ ਹੈ।