Skip to content

ਅੱਲਾਹ ਤਆਲਾ ਕੋਲ ਚੰਗੇ ਕਰਮ ਕਦੋਂ ਕਬੂਲ ਹੁੰਦੇ ਹਨ?

الباب / الفصل
قسم العقيدة

السؤال

س39: متى تكون الأعمال مقبولة عند الله سُبْحَانَهُ؟

ਪ੍ਰ39: ਅੱਲਾਹ ਤਆਲਾ ਕੋਲ ਚੰਗੇ ਕਰਮ ਕਦੋਂ ਕਬੂਲ ਹੁੰਦੇ ਹਨ?

الجواب

ج:الأعمال تكون مقبولة بشرطين:

  1. إذا كانت خالصة لوجه الله تَعَالَى.
  2. وإذا كانت على سنة النبي صلى الله عليه وسلم.

ਉੱਤਰ- ਇਨਸਾਨਾਂ ਦੇ ਕਰਮ ਦੋ ਸ਼ਰਤਾਂ 'ਤੇ ਕਬੂਲ ਹੁੰਦੇ ਹਨ:

  1. ਜਦੋਂ ਉਹ ਅਮਲ ਖਾਲਿਸ ਨੀਅਤ ਨਾਲ, ਸੱਚੇ ਦਿਲੋਂ ਅੱਲਾਹ ਨੂੰ ਰਾਜ਼ੀ ਕਰਨ ਲਈ ਕੀਤਾ ਹੋਵੇ।
  2. ਜਦੋਂ ਉਹ ਅਮਲ ਨਬੀ ﷺ ਦੀ ਸੁੰਨਤ ਅਨੁਸਾਰ ਕੀਤਾ ਹੋਵੇ।