Skip to content

ਅੱਲਾਹ ਨੇ ਸਾਨੂੰ ਕਿਉਂ ਪੈਦਾ ਕੀਤਾ ਹੈ?

الباب / الفصل
قسم العقيدة

السؤال

س7: لماذا خلقنا الله تَعَالَى؟

ਪ੍ਰ7: ਅੱਲਾਹ ਨੇ ਸਾਨੂੰ ਕਿਉਂ ਪੈਦਾ ਕੀਤਾ ਹੈ?

الجواب

ج:خلقنا لعبادته وحده لا شريك له. ولم يخلقنا عبثًا أو للهو واللعب، أو يتركنا سدًى وهملًا.

قال تَعَالَى:

﴿وَمَا خَلَقۡتُ ٱلۡجِنَّ وَٱلۡإِنسَ إِلَّا لِيَعۡبُدُونِ﴾

[الذاريات: 56].

ਉੱਤਰ: ਅੱਲਾਹ ਤਆਲਾ ਨੇ ਸਾਨੂੰ ਬਿਨਾ ਕਿਸੇ ਸ਼ਰੀਕ (ਸਾਂਝੀ) ਦੇ ਸਿਰਫ਼ ਉਸੇ ਦੀ ਇਬਾਦਤ ਕਰਨ ਲਈ ਬਣਾਇਆ ਹੈ। ਉਸਨੇ ਸਾਨੂੰ ਵਿਅਰਥ ਜਾਂ ਮਨੋਰੰਜਨ ਤੇ ਖੇਡ-ਤਮਾਸ਼ੇ ਲਈ ਨਹੀਂ ਬਣਾਇਆ ਅਤੇ ਨਾ ਹੀ ਸਾਨੂੰ ਬੇਕਾਰ ਅਤੇ ਅਣਗਹਿਲੀ ਵਿੱਚ ਛੱਡਿਆ ਹੈ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਮੈਂ ਜਿੰਨਾਂ ਅਤੇ ਮਨੁੱਖਾਂ ਨੂੰ ਕੇਵਲ ਇਸ ਲਈ ਸਾਜਿਆ ਹੈ ਕਿ ਉਹ ਮੇਰੀ ਹੀ ਬੰਦਗੀ ਕਰਨ।"

(ਸੂਰਤ ਅਜ਼-ਜ਼ਾਰਿਯਾਤ: 56)