Skip to content
البَقَرَة /

ਆਇਤ 125

2 : 125

ਆਇਤ 125 of البَقَرَة (2 : 125). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 125

وَإِذۡ جَعَلۡنَا ٱلۡبَيۡتَ مَثَابَةٗ لِّلنَّاسِ وَأَمۡنٗا وَٱتَّخِذُواْ مِن مَّقَامِ إِبۡرَٰهِـۧمَ مُصَلّٗىۖ وَعَهِدۡنَآ إِلَىٰٓ إِبۡرَٰهِـۧمَ وَإِسۡمَٰعِيلَ أَن طَهِّرَا بَيۡتِيَ لِلطَّآئِفِينَ وَٱلۡعَٰكِفِينَ وَٱلرُّكَّعِ ٱلسُّجُودِ

ਅਤੇ ਜਦੋਂ ਅਸੀਂ ਅੱਲਾਹ ਦੇ ਘਰ (ਖ਼ਾਨਾ-ਕਾਅਬਾ) ਨੂੰ ਲੋਕਾਂ ਲਈ ਮੁੜ-ਮੁੜ ਆਉਣ ਵਾਲੀ ਥਾਂ ਅਤੇ ਅਮਨ ਦਾ ਕੇਂਦਰ ਬਣਾਇਆ ਅਤੇ (ਹੁਕਮ ਦਿੱਤਾ ਕਿ) ਤੁਸੀਂ ਮਕਾਮੇ ਇਬਰਾਹੀਮ ਨੂੰ ਨਮਾਜ਼ ਪੜ੍ਹਨ ਵਾਲੀ ਥਾਂ ਬਣਾਓ ਅਤੇ ਅਸਾਂ ਇਬਰਾਹੀਮ ਤੇ ਇਸਮਾਈਲ ਨੂੰ ਹੁਕਮ ਦਿੱਤਾ ਕਿ ਤੁਸੀਂ ਦੋਵੇਂ ਮੇਰੇ ਘਰ ਨੂੰ ਤਵਾਫ਼ (ਪਰਕਰਮਾ) ਐਤਕਾਫ਼ (ਠਹਿਰਣ ਲਈ), ਰੁਕੂਅ ਅਤੇ ਸਿਜਦਾ (ਨਮਾਜ਼ ਅਦਾ) ਕਰਨ ਵਾਲਿਆਂ ਲਈ ਪਾਕ ਸਾਫ਼ ਖੋ।