وَإِذۡ قَالَ إِبۡرَٰهِـۧمُ رَبِّ ٱجۡعَلۡ هَٰذَا بَلَدًا ءَامِنٗا وَٱرۡزُقۡ أَهۡلَهُۥ مِنَ ٱلثَّمَرَٰتِ مَنۡ ءَامَنَ مِنۡهُم بِٱللَّهِ وَٱلۡيَوۡمِ ٱلۡأٓخِرِۚ قَالَ وَمَن كَفَرَ فَأُمَتِّعُهُۥ قَلِيلٗا ثُمَّ أَضۡطَرُّهُۥٓ إِلَىٰ عَذَابِ ٱلنَّارِۖ وَبِئۡسَ ٱلۡمَصِيرُ
ਜਦੋਂ ਇਬਰਾਹੀਮ ਨੇ ਕਿਹਾ ਕਿ ਹੇ ਮੇਰੇ ਰੱਬਾ! ਇਸ (ਮੱਕੇ) ਨੂੰ ਅਮਨ ਦਾ ਸ਼ਹਿਰ ਬਣਾ ਦੇ ਅਤੇ ਇਸਦੇ ਵਾਸੀਆਂ ਵਿੱਚੋਂ ਜਿਹੜੇ ਅੱਲਾਹ ਅਤੇ ਆਖ਼ਿਰਤ ’ਤੇ ਈਮਾਨ ਲਿਆਉਣ ਉਹਨਾਂ ਨੂੰ ਫਲਾਂ ਦਾ ਰਿਜ਼ਕ (ਰੋਜ਼ੀਆਂ) ਪ੍ਰਦਾਨ ਕਰ। ਅੱਲਾਹ ਨੇ ਕਿਹਾ ਕਿ ਜਿਹੜਾ ਇਨਕਾਰ ਕਰੇਗਾ ਉਸ ਨੂੰ ਮੈਂ ਸੰਸਾਰ ਵਿਚ ਹੀ ਥੋੜ੍ਹਾ ਜਿਹਾ ਲਾਭ ਦਿਆਂਗਾ ਫਿਰ ਮੈਂ ਉਸ ਨੂੰ ਅੱਗ ਦਾ ਅਜ਼ਾਬ ਲੈਣ ਲਈ ਮਜਬੂਰ ਕਰ ਦਿਆਂਗਾ ਅਤੇ ਉਹ ਬਹੁਤ ਹੀ ਭੈੜੀ ਥਾਂ ਹੈ।