Skip to content

ਨਵੇਂ ਕੱਪੜੇ ਪਹਿਨਣ ਦੀ ਕੀ ਦੁਆ ਹੈ?

الباب / الفصل
قسم الأدعية والأذكار

السؤال

س٧: ما دعاء لبس الثوب الجديد؟

ਪ੍ਰ7: ਨਵੇਂ ਕੱਪੜੇ ਪਹਿਨਣ ਦੀ ਕੀ ਦੁਆ ਹੈ?

الجواب

ج:«اللهم لك الحمد أنت كسوتنيه، أسألك خيره وخير ما صنع له، وأعوذ بك من شره وشر ما صنع له»

رواه أبو داود والترمذي.

ਉੱਤਰ- «ਅੱਲਾਹੁੱਮਾ ਲਕਲ-ਹਮਦੁ ਅਨਤਾ ਕਸੌਤਨੀਹ, ਅਸਅਲੁਕਾ ਖ਼ੈਰਾਹੁ ਵਾ ਖ਼ੈਰਾ ਮਾ ਸੁਨਿਆ ਲਹੁ, ਵਾ ਆਉਜ਼ੁ ਬਿਕਾ ਮਿਨ ਸ਼ੱਰੀਹੀ ਵਾ ਸ਼ੱਰੀ ਮਾ ਸੁਨਿਆ ਲਹੁ।» (ਹੇ ਅੱਲਾਹ! ਤੇਰੇ ਹੀ ਲਈ ਹਰ ਤਾਰੀਫ ਹੈ ਕਿ ਤੂੰ ਮੈਨੂੰ ਇਹ ਕੱਪੜਾ ਪਹਿਨਾਇਆ। ਮੈਂ ਤੈਥੋਂ ਇਸ ਕੱਪੜੇ ਦੀ ਭਲਾਈ ਅਤੇ ਜਿਸ ਕੰਮ ਲਈ ਇਹ ਬਣਾਇਆ ਗਿਆ ਹੈ ਉਸਦੀ ਭਲਾਈ ਦੀ ਦੁਆ ਕਰਦਾ ਹਾਂ। ਇਸੇ ਪ੍ਰਕਾਰ ਮੈਂ ਤੈਥੋਂ ਇਸਦੀ ਬੁਰਾਈ ਅਤੇ ਜਿਸ ਕੰਮ ਲਈ ਇਹ ਬਣਾਇਆ ਗਿਆ ਹੈ ਉਸਦੀ ਬੁਰਾਈ ਦੀ ਪਨਾਹ (ਸ਼ਰਨ) ਮੰਗਦਾ ਹਾਂ।)

ਇਸਨੂੰ ਅਬੁ-ਦਾਊਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।