Skip to content

ਜਦੋਂ ਕਿਸੇ ਦੂਜੇ ਨੂੰ ਨਵਾਂ ਕੱਪੜਾ ਪਹਿਨਿਆ ਹੋਇਆ ਵੇਖੀਏ ਤਾਂ ਕਿਹੜੀ ਦੁਆ ਪੜ੍ਹਨੀ ਚਾਹੀਦੀ ਹੈ?

الباب / الفصل
قسم الأدعية والأذكار

السؤال

س٨: ما هو الدعاء لمن لبس ثوبًا جديدًا؟

ਪ੍ਰ8: ਜਦੋਂ ਕਿਸੇ ਦੂਜੇ ਨੂੰ ਨਵਾਂ ਕੱਪੜਾ ਪਹਿਨਿਆ ਹੋਇਆ ਵੇਖੀਏ ਤਾਂ ਕਿਹੜੀ ਦੁਆ ਪੜ੍ਹਨੀ ਚਾਹੀਦੀ ਹੈ?

الجواب

ج:إذا رأيت ثوبًا جديدًا على غيرك تدعو له، وتقول:

«تُبْلِي ويُخلف الله تعالى»

رواه أبو داود.

ਉੱਤਰ- ਜਦੋਂ ਤੁਸੀਂ ਕਿਸੇ ਹੋਰ ਨੂੰ ਨਵਾਂ ਕੱਪੜਾ ਪਹਿਨਿਆ ਵੇਖੋਂ, ਤਾਂ ਇਹ ਦੁਆ ਕਰੋ:

"ਤੁਬਲੀ ਵਾ ਯੁਖਲਿਫੁੱਲਾਹੁ ਤਆਲਾ" (ਤੁਸੀਂ ਇਸਨੂੰ ਪਹਿਨ ਕੇ ਪੁਰਾਣਾ ਕਰੋ, ਅਤੇ ਅੱਲਾਹ ਤਆਲਾ ਤੁਹਾਨੂੰ ਇਸਦੇ ਬਦਲੇ ਵਿੱਚ ਨਵਾਂ ਕੱਪੜਾ ਦੇਵੇ।"

ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।