Skip to content

ਪਖਾਨੇ (ਟਾਇਲਟ) ਵਿੱਚ ਜਾਣ ਦੀ ਕੀ ਦੁਆ ਹੈ?

الباب / الفصل
قسم الأدعية والأذكار

السؤال

س٩: ما دعاء دخول الخلاء، وهو مكان قضاء الحاجة؟

ਪ੍ਰ9: ਪਖਾਨੇ (ਟਾਇਲਟ) ਵਿੱਚ ਜਾਣ ਦੀ ਕੀ ਦੁਆ ਹੈ?

الجواب

ج:«اللهم إني أعوذ بك من الخبث والخبائث»

متفق عليه.

ਉੱਤਰ- (ਅੱਲਾਹੁੱਮਾ ਇੱਨੀ ਆਉਜ਼ੁ ਬਿਕਾ ਮਿਨਲ ਖੁਬਸੀ ਵਲ ਖਬਾਇਸ।" (ਹੇ ਅੱਲਾਹ! ਮੈਂ ਨਾਪਾਕ (ਗੰਦੇ) ਜਿੰਨਾਂ ਅਤੇ ਜਿੰਨਣੀਆਂ ਤੋਂ ਤੇਰੀ ਪਨਾਹ ਮੰਗਦਾ ਹਾਂ।)

ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।