Skip to content

ਚੰਗੇ ਆਚਰਣ ਦੀ ਕੀ ਮਹੱਤਤਾ ਹੈ?

الباب / الفصل
قسم الأخلاق

السؤال

س١: ما فضل حسن الخلق؟

ਪ੍ਰ1. ਚੰਗੇ ਆਚਰਣ ਦੀ ਕੀ ਮਹੱਤਤਾ ਹੈ?

الجواب

ج:قال: النبي عَلَيْهِ الصَّلَاةُ وَالسَّلَامُ:

«أَكْمَلُ الْمُؤْمِنِينَ إِيمَانًا أَحْسَنُهُمْ خُلُقًا»

رواه الترمذي وأحمد.

ਉੱਤਰ- ਨਬੀ ﷺ ਨੇ ਫਰਮਾਇਆ ਹੈ:

«ਸਭ ਤੋਂ ਸੰਪੂਰਨ ਈਮਾਨ ਵਾਲਾ ਮੋਮਿਨ ਉਹ ਹੈ ਜਿਸਦਾ ਆਚਰਣ (ਵਿਹਾਰ) ਸਭ ਤੋਂ ਵਧੀਆ ਹੋਵੇ।»

ਤਿਰਮਿਜ਼ੀ ਅਤੇ ਅਹਮਦ ਵਿੱਚ ਰਿਵਾਇਤ ਹੋਈ ਹੈ।