Skip to content

ਸਵਾਰੀ 'ਤੇ ਸਵਾਰ ਹੋਣ ਦੇ ਕੀ ਅਦਾਬ ਹਨ?

الباب / الفصل
قسم الآداب الإسلامية

السؤال

س14: ما آداب الركوب؟

ਪ੍ਰ14 ਸਵਾਰੀ 'ਤੇ ਸਵਾਰ ਹੋਣ ਦੇ ਕੀ ਅਦਾਬ ਹਨ?

الجواب

ج:1. أقول: «بسم الله، الحمد لله»،

﴿سُبْحَانَ الَّذِي سَخَّرَ لَنَا هَذَا وَمَا كُنَّا لَهُ مُقْرِنِينَ 13

وَإِنَّآ إِلَىٰ رَبِّنَا لَمُنقَلِبُونَ 14﴾

[الزخرف: 13-14].

  1. إذا مررتُ بمسلم؛ ألقي عليه السلام.

ਉਤੱਰ- 1. ਇਹ ਕਹਿਣਾ «ਬਿਸਮਿੱਲਾਹ, ਅਲਹਮਦੁ ਲਿੱਲਾਹ।» (ਸ਼ੁਰੂ ਅੱਲਾਹ ਦੇ ਨਾਂ ਨਾਲ ਅਤੇ ਸਾਰੀਆਂ ਤਾਰੀਫਾਂ ਅੱਲਾਹ ਲਈ ਹਨ।)

"ਸੁਬਹਾਨੱਲਜ਼ੀ ਸੱਖਰਲਨਾ ਹਾਜ਼ਾ ਵਮਾ ਕੁੱਨਾ ਲਹੁ ਮੁਕਰਿਨੀਨ।" (ਅੱਲਾਹ (ਹਰ ਐਬ ਤੋਂ) ਪਾਕ ਹੈ, ਜਿਸ ਨੇ ਇਸ (ਸਵਾਰੀ) ਨੂੰ ਸਾਡੇ ਵਸ ਵਿੱਚ ਕਰ ਛੱਡਿਆ ਹੈ, ਜਦ ਕਿ ਅਸੀਂ ਇਸ ਨੂੰ ਕਾਬੂ ਕਰ ਲੈਣ ਦੀ ਸਮੱਰਥਾ ਨਹੀਂ ਰੱਖਦੇ ਸੀ।)

"ਵਾ ਇੱਨਾ ਇਲਾ ਰੱਬੀਨਾ ਲਾ ਮੁਨਕਲਿਬੂਨ" (ਅਤੇ ਅਸੀਂ ਜ਼ਰੂਰ ਹੀ ਆਪਣੇ ਰੱਬ ਵੱਲ ਪਰਤਣ ਵਾਲੇ ਹਾਂ।)

(ਸੂਰਤ ਜ਼ੁਖ਼ਰੁਫ਼: 13-14)

  1. ਜਦੋਂ ਕਿਸੇ ਮਸਲਮਾਨ ਕੋਲੋਂ ਲਾਂਘਾ ਹੋਵੇ, ਤਾਂ ਉਸਨੂੰ ਸਲਾਮ ਕਰਨਾ।