Skip to content

ਇਸ ਹਦੀਸ ਨੂੰ ਪੂਰਾ ਕਰੋ: "ਤੁਹਾਡੇ ਵਿੱਚੋਂ ਕੋਈ ਵੀ ਉਦੋਂ ਤੱਕ ਮੋਮਿਨ ਨਹੀਂ ਹੋ ਸਕਦਾ ਜਦੋਂ ਤੱਕ ਕਿ ਉਹ ਆਪਣੇ ਭਰਾ ਨੂੰ ਉਹੀਓ ਪਸੰਦ ਨਹੀਂ ਕਰਦਾ...", ਅਤੇ ਇਸਦੇ ਕੁੱਝ ਲਾਭਾਂ ਦਾ ਵਰਨਣ ਕਰੋ।

الباب / الفصل
قسم الحديث

السؤال

س7: أكمل حديث: «لا يؤمن أحدكم حتى يحب لأخيه ...»، واذكر بعض فوائده.

ਪ੍ਰ7: ਇਸ ਹਦੀਸ ਨੂੰ ਪੂਰਾ ਕਰੋ: "ਤੁਹਾਡੇ ਵਿੱਚੋਂ ਕੋਈ ਵੀ ਉਦੋਂ ਤੱਕ ਮੋਮਿਨ ਨਹੀਂ ਹੋ ਸਕਦਾ ਜਦੋਂ ਤੱਕ ਕਿ ਉਹ ਆਪਣੇ ਭਰਾ ਨੂੰ ਉਹੀਓ ਪਸੰਦ ਨਹੀਂ ਕਰਦਾ...", ਅਤੇ ਇਸਦੇ ਕੁੱਝ ਲਾਭਾਂ ਦਾ ਵਰਨਣ ਕਰੋ।

الجواب

ج:عن أنس رَضِيَ اللَّهُ عَنْهُ، قال رسول الله صلى الله عليه وسلم:

«لا يؤمن أحدكم؛ حتى يحب لأخيه ما يحب لنفسه»

رواه البخاري ومسلم.

من فوائد الحديث:

  • على المؤمن أن يحب للمؤمنين من الخير كما يحب لنفسه.
  • وذلك من كمال الإيمان.

ਉੱਤਰ- ਅਨਸ (ਰ.) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ:

"ਤੁਹਾਡੇ ਵਿੱਚੋਂ ਕੋਈ ਵੀ ਬੰਦਾ ਉਸ ਸਮੇਂ ਤੱਕ ਮੋਮਿਨ ਨਹੀਂ ਹੋ ਸਕਦਾ, ਜਦੋਂ ਤੱਕ ਉਹ ਆਪਣੇ ਭਾਈ ਲਈ ਵੀ ਉਹੀ ਪਸੰਦ ਨਾ ਕਰੇ ਜੋ ਉਹ ਆਪਣੇ ਆਪ ਲਈ ਪਸੰਦ ਕਰਦਾ ਹੈ।"

ਬੁਖਾਰੀ ਅਤੇ ਮੁਸਲਿਮ ਵਿੱਚ ਰਿਵਾਇਤ ਹੋਈ ਹੈ।

ਇਸ ਹਦੀਸ ਦੇ ਲਾਭ ਹਨ:

  1. ਮੋਮਿਨ 'ਤੇ ਇਹ ਵਾਜਿਬ (ਲਾਜ਼ਮੀ) ਹੈ ਕਿ ਉਹ ਆਪਣੇ ਦੂਜੇ ਮੋਮਿਨ ਭਰਾਵਾਂ ਲਈ ਉਹੀ ਪਸੰਦ ਕਰੇ ਜੋ ਉਹ ਆਪਣੇ ਲਈ ਪਸੰਦ ਕਰਦਾ ਹੈ।
  2. ਇਹ ਸੰਪੂਰਨ ਈਮਾਨ ਦਾ ਭਾਗ ਹੈ।