Skip to content

ਇਸ ਹਦੀਸ ਨੂੰ ਪੂਰਾ ਕਰੋ: "ਜਿਸ ਕਿਸੇ ਨੇ ਅੱਲਾਹ ਤੋਂ ਇਲਾਵਾ ਕਿਸੇ ਹੋਰ ਦੀ ਸਹੁੰ ਖਾਧੀ...", ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।

الباب / الفصل
قسم الحديث

السؤال

س5: أكمل حديث: «من حلف بغير الله ...»، واذكر بعض فوائده.

ਪ੍ਰ5: ਇਸ ਹਦੀਸ ਨੂੰ ਪੂਰਾ ਕਰੋ: "ਜਿਸ ਕਿਸੇ ਨੇ ਅੱਲਾਹ ਤੋਂ ਇਲਾਵਾ ਕਿਸੇ ਹੋਰ ਦੀ ਸਹੁੰ ਖਾਧੀ...", ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।

الجواب

ج:عن ابن عمر رَضِيَ اللَّهُ عَنْهُما أن النبي ﷺ قال:

«من حلف بغير الله؛ فقد كفر أو أشرك».

رواه الترمذي.

فوائد من الحديث:

  • لا يجوز الحلف إلا بالله تَعَالَى.
  • الحلف بغير الله تَعَالَى من الشرك الأصغر.

ਉੱਤਰ- ਇਬਨ ਉਮਰ (ਰ.) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ:

«ਜਿਸ ਵਿਅਕਤੀ ਨੇ ਅੱਲਾਹ ਦੇ ਸਿਵਾ ਕਿਸੇ ਹੋਰ ਦੀ ਸੁੰਹ ਖਾਧੀ, ਉਸਨੇ ਕੁਫ਼ਰ ਕੀਤਾ ਜਾਂ ਸ਼ਿਰਕ ਕੀਤਾ।»

ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।

ਇਸ ਹਦੀਸ ਦੇ ਫਾਇਦੇ:

  1. ਅੱਲਾਹ ਤੋਂ ਇਲਾਵਾ ਕਿਸੇ ਹੋਰ ਦੀ ਸੁੰਹ ਖਾਣਾ ਜਾਇਜ਼ ਨਹੀਂ ਹੈ।
  2. ਅੱਲਾਹ ਤੋਂ ਇਲਾਵਾ ਕਿਸੇ ਹੋਰ ਦੀ ਸੁੰਹ ਖਾਣਾ ਛੋਟਾ ਸ਼ਿਰਕ ਮੰਨਿਆ ਜਾਂਦਾ ਹੈ