Skip to content

السؤال

س30: من أولاده صَلَّى اللهُ عَلَيْهِ وَسَلَّمَ؟

ਪ੍ਰ30: ਆਪ ﷺ ਦੇ ਬੱਚਿਆਂ ਦੇ ਨਾਂ ਦੱਸੋ।

الجواب

ج:من الذكور ثلاثة:

  • القاسم، وبه كان يكنى.
  • وعبد الله.
  • وإبراهيم.
  • من الإناث:
  • فاطمة.
  • رقية.
  • أم كلثوم.
  • زينب.

وكل ولده من خديجة رَضِيَ اللَّهُ عَنْهَا، إلا إبراهيم من مارية القبطية، وكلهم مات قبله إلا فاطمة بعده بستة أشهر.

ਉੱਤਰ- ਆਪ ﷺ ਦੇ ਤਿੰਨ ਪੁੱਤਰ ਸਨ, ਉਨ੍ਹਾਂ ਦੇ ਨਾਂ ਹਨ:

  • ਕਾਸਿਮ, ਅਤੇ ਉਨ੍ਹਾਂ ਦੇ ਨਾਂ ਤੋਂ ਹੀ ਆਪ ﷺ ਦਾ ਉਪਨਾਮ ਅਬੁਲ ਕਾਸਿਮ ਰੱਖਿਆ ਗਿਆ ਸੀ।
  • ਅਬਦੁੱਲਾਹ।

ਅਤੇ ਇਬਰਾਹੀਮ।

ਅਤੇ ਚਾਰ ਪੱਤੀਆਂ ਸਨ, ਜਿਨ੍ਹਾਂ ਦੇ ਨਾਂ ਹਨ:

ਫ਼ਾਤਿਮਾ।

ਰੁਕੱਯਾਹ।

ਉੱਮੇ ਕੁਲਸੂਮ।

ਜ਼ੈਨਬ।

ਆਪ ﷺ ਦੇ ਸਾਰੇ ਬੱਚੇ ਖਦੀਜਾ (ਰ.) ਤੋਂ ਪੈਦਾ ਹੋਏ ਸਨ ਸਿਵਾਏ ਇਬਰਾਹੀਮ ਦੇ, ਜੋ ਮਾਰੀਆ ਅਲ-ਕਿਬਤੀਆ ਤੋਂ ਪੈਦਾ ਹੋਏ ਸੀ। ਫ਼ਾਤਿਮਾ (ਰ.) ਨੂੰ ਛੱਡ ਕੇ ਬਾਕੀ ਸਾਰਿਆਂ ਦਾ ਦਿਹਾਂਤ ਆਪ ﷺ ਤੋਂ ਪਹਿਲਾਂ ਹੋਇਆ ਸੀ ਅਤੇ ਫਾਤਿਮਾ (ਰ.) ਦਾ ਦਿਹਾਂਤ ਆਪ ਤੋਂ ਛੇ ਮਹੀਨਿਆਂ ਬਾਅਦ ਹੋਇਆ ਸੀ।