Skip to content

ਆਪ ﷺ ਦੀ ਦੂਜੀ ਯਾਤਰਾ ਕਦੋਂ ਹੋਈ ਸੀ?

الباب / الفصل
قسم السيرة النبوية

السؤال

س10: متى كان سفره الثاني؟

ਪ੍ਰ10: ਆਪ ﷺ ਦੀ ਦੂਜੀ ਯਾਤਰਾ ਕਦੋਂ ਹੋਈ ਸੀ?

الجواب

ج:كان سفره الثاني في تجارة بمال خديجة رَضِيَ اللَّهُ عَنْهَا، ولمَّا رجع تزوجها صَلَّى اللهُ عَلَيْهِ وَسَلَّمَ، وله من العمر خمس وعشرون سنة.

ਉੱਤਰ- ਆਪ ﷺ ਦੀ ਦੂਜੀ ਯਾਤਰਾ ਖਦੀਜਾ (ਰ.) ਦੇ ਮਾਲ ਦੇ ਵਪਾਰ ਲਈ ਹੋਈ ਸੀ। ਜਦੋਂ ਆਪ ਇਸ ਯਾਤਰਾ ਤੋਂ ਵਾਪਸ ਪਰਤੇ ਤਾਂ ਖ਼ਦੀਜਾ (ਰ.) ਨਾਲ ਆਪ ਦਾ ਵਿਆਹ ਹੋਇਆ, ਅਤੇ ਉਸ ਸਮੇਂ ਆਪ ਦੀ ਉਮਰ ਪੱਚੀ (25) ਸਾਲ ਸੀ।