Skip to content

ਕੁਰੈਸ਼ ਨੇ ਕਾਬਾ ਦਾ ਮੁੜ ਨਿਰਮਾਣ ਕਦੋਂ ਕੀਤਾ ਸੀ?

الباب / الفصل
قسم السيرة النبوية

السؤال

س11: متى أعادت قريش بناء الكعبة؟

ਪ੍ਰ11: ਕੁਰੈਸ਼ ਨੇ ਕਾਬਾ ਦਾ ਮੁੜ ਨਿਰਮਾਣ ਕਦੋਂ ਕੀਤਾ ਸੀ?

الجواب

ج:أعادت قريش بناء الكعبة، وله من العمر خمس وثلاثون سنة.

وحَكَّموه لمَّا اختلفوا في من يضع الحجر الأسود، فوضعه في ثوب، وأمر كل قبيلة أن تأخذ بطرف من الثوب، وكانوا أربع قبائل، فلما رفعوه إلى موضعه، وضعه بيده عَلَيْهِ الصَّلَاةُ وَالسَّلَامُ.

ਉੱਤਰ- ਜਦੋਂ ਆਪ ﷺ ਦੀ ਉਮਰ ਪੈਂਤੀ ਸਾਲ ਸੀ, ਉਦੋਂ ਕੁਰੈਸ਼ ਨੇ ਕਾਬਾ ਨੂੰ ਦੁਬਾਰਾ ਬਣਾਇਆ ਸੀ।

ਜਦੋਂ ਉਹ ਲੋਕ ਝਗੜਨ ਲਗ ਪਏ ਕਿ ਹਜਰ-ਏ-ਅਸਵਦ (ਕਾਲੇ ਪੱਥਰ) ਨੂੰ ਉਸਦੀ ਜਗ੍ਹਾ 'ਤੇ ਕੌਣ ਰੱਖੇਗਾ, ਤਾਂ ਉਨ੍ਹਾਂ ਨੇ ਆਪ ﷺ ਨੂੰ ਨਿਆਂਕਾਰ (ਜੱਜ) ਬਣਾਇਆ। ਆਪ ਨੇ ਉਸ (ਪੱਥਰ) ਨੂੰ ਇੱਕ ਕੱਪੜੇ ਵਿੱਚ ਰੱਖਿਆ, ਅਤੇ ਹਰੇਕ ਕਬੀਲੇ ਨੂੰ ਕੱਪੜੇ ਦਾ ਇੱਕ ਸਿਰਾ ਫੜਨ ਦਾ ਆਦੇਸ਼ ਦਿੱਤਾ, ਉਹ ਕੁਲ ਚਾਰ ਕਬੀਲੇ ਸਨ। ਜਦੋਂ ਉਹ ਉਸਨੂੰ ਚੁੱਕ ਕੇ ਉਸਦੀ ਜਗ੍ਹਾ 'ਤੇ ਲੈ ਆਏ, ਤਾਂ ਆਪ ﷺ ਨੇ ਆਪਣੇ ਹੱਥਾਂ ਨਾਲ ਉਸਨੂੰ ਉਸਦੀ ਜਗ੍ਹਾ 'ਤੇ ਰੱਖ ਦਿੱਤਾ।