Skip to content

ਆਪ ﷺ ਨੂੰ ਜਦੋਂ ਨਬੀ ਤੇ ਰਸੂਲ ਵਜੋਂ ਨਿਯੁਕਤ ਕੀਤਾ ਗਿਆ ਉਦੋਂ ਆਪ ਦੀ ਉਮਰ ਕਿੰਨੀ ਸੀ? ਅਤੇ ਕਿਨ੍ਹਾਂ ਲੋਕਾਂ ਵੱਲ ਆਪ ਨੂੰ ਨਬੀ ਬਣਾ ਕੇ ਭੇਜਿਆ ਗਿਆ ਸੀ?

الباب / الفصل
قسم السيرة النبوية

السؤال

س12: كم كان عمره يوم بعث؟ وإلى من بعث؟

ਪ੍ਰ12: ਆਪ ﷺ ਨੂੰ ਜਦੋਂ ਨਬੀ ਤੇ ਰਸੂਲ ਵਜੋਂ ਨਿਯੁਕਤ ਕੀਤਾ ਗਿਆ ਉਦੋਂ ਆਪ ਦੀ ਉਮਰ ਕਿੰਨੀ ਸੀ? ਅਤੇ ਕਿਨ੍ਹਾਂ ਲੋਕਾਂ ਵੱਲ ਆਪ ਨੂੰ ਨਬੀ ਬਣਾ ਕੇ ਭੇਜਿਆ ਗਿਆ ਸੀ?

الجواب

ج:كان عمره أربعين سنة، وبعث إلى الناس كافة بشيرًا ونذيرًا.

ਉੱਤਰ- ਉਸ ਸਮੇਂ ਆਪ ﷺ ਦੀ ਉਮਰ ਚਾਲੀ ਸਾਲ ਸੀ, ਅਤੇ ਆਪ ਨੂੰ ਸਾਰੇ ਹੀ ਲੋਕਾਂ ਵੱਲ ਖੁਸ਼ਖਬਰੀ ਦੇਣ ਵਾਲਾ ਅਤੇ ਚੇਤਾਵਨੀ ਦੇਣ ਵਾਲਾ ਬਣਾ ਕੇ ਭੇਜਿਆ ਗਿਆ ਸੀ।