Skip to content

ਕਿਹੜੀ ਚੀਜ਼ ਨਾਲ ਮਸਾਹ ਅਯੋਗ ਹੋ ਜਾਂਦਾ ਹੈ?

الباب / الفصل
قسم الفقه

السؤال

س١٥: ما الذي ينقض المسح على الخفين؟

ਪ੍ਰ15- ਕਿਹੜੀ ਚੀਜ਼ ਨਾਲ ਮਸਾਹ ਅਯੋਗ ਹੋ ਜਾਂਦਾ ਹੈ?

الجواب

ج:١. انقضاء مدة المسح، فلا يجوز المسح على الخفين بعد انقضاء مدة المسح المحددة شرعًا، يوم وليلة للمقيم وثلاثة أيام بلياليها للمسافر.

  1. خلع الخفين فإذا نزع الإنسان الخفين أو أحدهما بعد مسحه بطل المسح عليهما.

ਉੱਤਰ- 1. ਮਸਾਹ ਦਾ ਸਮਾਂ ਖਤਮ ਹੋਣ 'ਤੇ। ਸ਼ਰੀਅਤੀ ਤੌਰ 'ਤੇ ਮਸਾਹ ਦੀ ਨਿਰਧਾਰਰਿਤ ਮਿਆਦ ਖਤਮ ਹੋਣ ਤੋਂ ਬਾਅਦ ਮਸਾਹ ਕਰਨਾ ਸਹੀ ਨਹੀਂ ਹੈ ਅਤੇ ਇਹ ਮਿਆਦ ਆਮ ਬੰਦੇ ਲਈ ਇੱਕ ਦਿਨ ਅਤੇ ਇੱਕ ਰਾਤ ਅਤੇ ਮੁਸਾਫ਼ਿਰ (ਯਾਤਰੀ) ਲਈ ਤਿੰਨ ਦਿਨ ਅਤੇ ਤਿੰਨ ਰਾਤਾਂ ਹੈ।

  1. ਜੁਰਾਬਾਂ ਉਤਾਰਨ 'ਤੇ। ਜਦੋਂ ਬੰਦਾ ਦੋਵੇਂ ਜੁਰਾਬਾਂ ਵਿੱਚੋਂ ਕਿਸੇ ਇੱਕ ਨੂੰ ਵੀ ਉਤਾਰ ਦਿੰਦਾ ਹੈ ਤਾਂ ਉਨ੍ਹਾਂ 'ਤੇ ਮਸਾਹ ਨਹੀਂ ਕੀਤਾ ਜਾ ਸਕਦਾ।