Skip to content

السؤال

س17: ما معنى الصلاة؟

ਪ੍ਰ17: ਨਮਾਜ਼ ਦਾ ਕੀ ਅਰਥ ਹੈ?

الجواب

ج:الصلاة: هي التعبد لله بأقوال وأعمال مخصوصة، مفتتحة بالتكبير، مختتمة بالتسليم.

ਉੱਤਰ- ਨਮਾਜ਼: ਖਾਸ ਸ਼ਬਦਾਂ ਅਤੇ ਕੰਮਾਂ ਰਾਹੀਂ ਅੱਲਾਹ ਤਆਲਾ ਦੀ ਇਬਾਦਤ ਕਰਨ ਨੂੰ ਕਹਿੰਦੇ ਹਨ। ਇਹ ਤਕਬੀਰ (ਅੱਲਾਹੁ ਅਕਬਰ) ਨਾਲ ਸ਼ੁਰੂ ਅਤੇ ਸਲਾਮ ਨਾਲ ਖਤਮ ਹੁੰਦੀ ਹੈ।