Skip to content

ਜੁਰਾਬਾਂ ਉੱਤੇ ਮਸਾਹ ਕਰਨ ਦਾ ਤਰੀਕਾ ਕੀ ਹੈ?

الباب / الفصل
قسم الفقه

السؤال

س١٤: ما هي صفة المسح على الخفين؟

ਪ੍ਰ14- ਜੁਰਾਬਾਂ ਉੱਤੇ ਮਸਾਹ ਕਰਨ ਦਾ ਤਰੀਕਾ ਕੀ ਹੈ?

الجواب

ج:أما صفة المسح فهي: أن يضع أصابع يديه مبلولتين بالماء على أصابع رجليه ثمَّ يُمرُّهما إلى ساقه، يمسح الرِّجل اليمنى باليد اليمنى، والرجل اليسرى باليد اليسرى، ويُفرِّج أصابعه إذا مسح ولا يكرر.

ਉੱਤਰ- ਮਸਾਹ ਕਰਨ ਦਾ ਤਰੀਕਾ ਇਹ ਹੈ: ਆਪਣੇ ਹੱਥਾਂ ਦੀਆਂ ਉਂਗਲਾਂ ਨੂੰ ਗਿੱਲਾ ਕਰਕੇ ਪੈਰਾਂ ਦੀਆਂ ਉਂਗਲਾਂ ਤੋਂ ਪਿੰਡਲੀਆਂ ਤੱਕ ਇੱਕ ਵਾਰ ਪੂੰਝਿਆ ਜਾਵੇ, ਸੱਜੇ ਹੱਥ ਨਾਲ ਸੱਜੇ ਪੈਰ 'ਤੇ ਮਸਾਹ ਕਰੇ ਅਤੇ ਖੱਬੇ ਹੱਥ ਨਾਲ ਖੱਬੇ ਪੈਰ 'ਤੇ ਮਸਾਹ ਕਰੇ। ਮਸਾਹ ਕਰਨ ਵੇਲੇ ਉਂਗਲਾਂ ਨੂੰ ਖੁਲ੍ਹਾ ਰੱਖਿਆ ਜਾਵੇਗਾ ਅਤੇ ਇਸਨੂੰ ਬਿਨਾ ਦੁਹਰਾਏ ਇੱਕ ਵਾਰ ਹੀ ਕੀਤਾ ਜਾਵੇਗਾ।