Skip to content

ਕੁਫ਼ਰ ਕਹਿਣ ਨਾਲ, ਕਰਨ ਨਾਲ ਅਤੇ ਯਕੀਨ ਰੱਖਣ ਨਾਲ ਹੁੰਦਾ ਹੈ, ਇਸਦੀ ਉਦਾਹਰਣ ਦਿਓ?

الباب / الفصل
قسم العقيدة

السؤال

س٢١: الكفر يكون بالقول والعمل والاعتقاد، مثل لذلك.

ਪ੍ਰ21: ਕੁਫ਼ਰ ਕਹਿਣ ਨਾਲ, ਕਰਨ ਨਾਲ ਅਤੇ ਯਕੀਨ ਰੱਖਣ ਨਾਲ ਹੁੰਦਾ ਹੈ, ਇਸਦੀ ਉਦਾਹਰਣ ਦਿਓ?

الجواب

ج:مثال القول: سب الله سُبْحَانَهُ أو رسوله صلى الله عليه وسلم.

مثال العمل: إهانة المصحف أو السجود لغير الله تَعَالَى.

مثال الاعتقاد: الاعتقاد أن هناك من يستحق العبادة غير الله تَعَالَى، أو أن هناك خالقًا مع الله تَعَالَى.

ਉੱਤਰ- ਕਹਿਣ ਦੀ ਉਦਾਹਰਣ: ਅੱਲਾਹ ਤਆਲਾ ਜਾਂ ਉਸ ਦੇ ਰਸੂਲ ﷺ ਨੂੰ ਬੁਰਾ-ਭਲਾ ਕਹਿਣਾ ਅਤੇ ਗਾਲਾਂ ਕੱਢਣਾ।

ਕਰਨ ਦੀ ਉਦਾਹਰਣ: ਕੁਰਆਨ ਦਾ ਅਪਮਾਨ (ਬੇਅਦਬੀ) ਕਰਨਾ ਜਾਂ ਅੱਲਾਹ ਤਆਲਾ ਤੋਂ ਇਲਾਵਾ ਕਿਸੇ ਹੋਰ ਨੂੰ ਸਜਦਾ ਕਰਨਾ।

ਯਕੀਨ (ਅਕੀਦੇ) ਵਿੱਚ ਕੁਫ਼ਰ ਦੀ ਉਦਾਹਰਣ: ਇਹ ਈਮਾਨ ਰੱਖਣਾ ਕਿ ਅੱਲਾਹ ਤਆਲਾ ਤੋਂ ਇਲਾਵਾ ਕਿਸੇ ਹੋਰ ਦੀ ਵੀ ਇਬਾਦਤ ਕੀਤੀ ਜਾ ਸਕਦੀ ਹੈ ਜਾਂ ਅੱਲਾਹ ਦੇ ਨਾਲ ਕੋਈ ਹੋਰ ਵੀ ਸਿਰਜਣਹਾਰ (ਰੱਬ) ਹੈ।