Skip to content

ਕੀ ਅੱਲਾਹ ਤੋਂ ਇਲਾਵਾ ਕੋਈ ਹੋਰ ਵੀ ਗ਼ੈਬ (ਪਰੋਖ/ਅਦ੍ਰਿਸ਼ਟ) ਨੂੰ ਜਾਣਦਾ ਹੈ?

الباب / الفصل
قسم العقيدة

السؤال

س13: هل يعلم الغيب أحد سوى الله تَعَالَى؟

ਪ੍ਰ13: ਕੀ ਅੱਲਾਹ ਤੋਂ ਇਲਾਵਾ ਕੋਈ ਹੋਰ ਵੀ ਗ਼ੈਬ (ਪਰੋਖ/ਅਦ੍ਰਿਸ਼ਟ) ਨੂੰ ਜਾਣਦਾ ਹੈ?

الجواب

ج:لا يعلم الغيب إلا الله وحده.

قال تَعَالَى:

﴿قُل لَّا يَعۡلَمُ مَن فِي ٱلسَّمَٰوَٰتِ وَٱلۡأَرۡضِ ٱلۡغَيۡبَ إِلَّا ٱللَّهُۚ وَمَا يَشۡعُرُونَ أَيَّانَ يُبۡعَثُونَ﴾

[النمل: 65].

ਉੱਤਰ- ਅੱਲਾਹ ਤੋਂ ਇਲਾਵਾ ਕੋਈ ਵੀ ਪਰੋਖ ਨੂੰ ਨਹੀਂ ਜਾਣਦਾ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"(ਹੇ ਨਬੀ ਸ.) ਆਖ ਦਿਓ ਕਿ ਛੁੱਟ ਅੱਲਾਹ ਤੋਂ ਅਕਾਸ਼ਾਂ ਵਿਚ ਰਹਿਣ ਵਾਲੇ (ਭਾਵ ਫ਼ਰਿਸ਼ਤੇ) ਅਤੇ ਧਰਤੀ 'ਤੇ ਰਹਿਣ ਵਾਲਿਆਂ (ਮਨੁੱਖ ਤੇ ਜਿੰਨਾਂ) ਵਿੱਚੋਂ ਕੋਈ ਵੀ ਗੈ਼ਬ ਦਾ ਗਿਆਨ ਨਹੀਂ ਰੱਖਦਾ, ਇਹ (ਥਾਪੇ ਹੋਏ ਇਸ਼ਟ) ਤਾਂ ਇਹ ਵੀ ਨਹੀਂ ਜਾਣਦੇ ਕਿ ਉਹਨਾਂ ਨੂੰ ਮੁੜ ਜਿਉਂਦਾ ਕਦੋਂ ਕੀਤਾ ਜਾਵੇਗਾ।"

(ਸੂਰਤ ਅਨ-ਨਮਲ: 65)