Skip to content

ਈਮਾਨ (ਵਿਸ਼ਵਾਸ) ਦੇ ਕਿੰਨੇ ਥੰਮ੍ਹ ਹਨ?

الباب / الفصل
قسم العقيدة

السؤال

س14: ما أركان الإيمان؟

ਪ੍ਰ14: ਈਮਾਨ (ਵਿਸ਼ਵਾਸ) ਦੇ ਕਿੰਨੇ ਥੰਮ੍ਹ ਹਨ?

الجواب

ج:أركان الإيمان ستة:

  1. الإيمان بالله تَعَالَى.
  2. وملائكته.
  3. وكتبه.
  4. ورسله.
  5. واليوم الآخر.
  6. والقدر خيره وشره.

والدليل: حديث جبريل المشهور عند مسلم، قَالَ جبريل للنبي صَلَّىٰ اللهُ عَلَيْهِ وَسَلَّمَ:

«فَأَخْبِرْنِي عَنِ الْإِيمَانِ، قَالَ: أَنْ تُؤْمِنَ بِاللهِ، وَمَلَائِكَتِهِ، وَكُتُبِهِ، وَرُسُلِهِ، وَالْيَوْمِ الْآخِرِ، وَتُؤْمِنَ بِالْقَدَرِ خَيْرِهِ وَشَرِّهِ».

ਉੱਤਰ- ਈਮਾਨ ਦੇ ਛੇ ਥੰਮ੍ਹ ਹਨ:

1-ਅੱਲਾਹ 'ਤੇ ਈਮਾਨ।

  1. ਉਸਦੇ ਫ਼ਰਿਸ਼ਤਿਆਂ 'ਤੇ ਈਮਾਨ।
  2. ਉਸ ਦੀਆਂ ਕਿਤਾਬਾਂ 'ਤੇ ਈਮਾਨ।
  3. ਉਸ ਦੇ ਰਸੂਲਾਂ 'ਤੇ ਈਮਾਨ।
  4. ਆਖਰੀ ਦਿਨ 'ਤੇ ਈਮਾਨ।
  5. ਚੰਗੀ ਅਤੇ ਬੁਰੀ ਤਕਦੀਰ (ਕਿਸਮਤ) 'ਤੇ ਈਮਾਨ।

ਇਸਦਾ ਸਬੂਤ: ਸਹੀ ਮੁਸਲਿਮ ਦੀ ਮਸ਼ਹੂਰ ਹਦੀਸ, ਹਦੀਸ-ਏ-ਜਿਬਰਾਈਲਹੈ ਜਿਬਰਾਈਲ(ਅ.) ਨੇ ਨਬੀ ﷺ ਨੂੰ ਕਿਹਾ:

"ਮੈਨੂੰ ਈਮਾਨ ਦੇ ਬਾਰੇ ਦੱਸੋ, ਤਾਂ ਆਪ ﷺ ਨੇ ਕਿਹਾ: "ਈਮਾਨ ਇਹ ਹੈ ਕਿ ਤੁਸੀਂ ਅੱਲਾਹ, ਉਸਦੇ ਫ਼ਰਿਸ਼ਤਿਆਂ, ਉਸ ਦੀਆਂ ਕਿਤਾਬਾਂ, ਉਸਦੇ ਰਸੂਲਾਂ ਅਤੇ ਆਖਰੀ ਦਿਨ ਅਤੇ ਚੰਗੇ-ਮਾੜੀ ਕਿਸਮਤ 'ਤੇ ਈਮਾਨ ਲਿਆਓ।"